ਬੀਐੱਸਐੱਫ ਦਾ ਮਾਣ ਦਵਿੰਦਰ ਸਿੰਘ ਮੌਤ ਤੋਂ ਬਾਅਦ ਵੀ ਨਿਭਾ ਰਿਹਾ ਫਰਜ਼
Duty Unto Death ਦੇ ਮੰਤਰ ਨਾਲ ਵਰਦੀ ਪਹਿਨਣ ਵਾਲੇ ਭਾਰਤੀ ਸੀਮਾ ਸੁਰੱਖਿਆ ਬਲ ਦੇ ਸਾਰੇ ਜਵਾਨ ਅਤੇ ਅਫ਼ਸਰ ਸ਼ਾਇਦ ਕਮਾਂਡੇਂਟ ਦਵਿੰਦਰ ਸਿੰਘ ਨੂੰ ਕਦੇ ਨਹੀਂ ਭੁਲਾ ਸਕਣਗੇ ਕਿਉਂਕਿ ਹਰ ਤਰੀਕੇ ਦੇ ਮੁਸ਼ਕਿਲ ਹਾਲਾਤ ਨਾਲ...
ਪੀਐਮ ਨਰੇਂਦਰ ਮੋਦੀ ਨੇ ਨਵੇਂ ਸਿਰੇ ਤੋਂ ਬਣਿਆ ਰਾਸ਼ਟਰੀ ਪੁਲਿਸ ਸਮਾਰਕ ਲੋਕਾਂ ਨੂੰ ਸਮਰਪਿਤ...
ਬ੍ਰਿਟਿਸ਼ ਸ਼ਾਸਨ ਤੋਂ ਅਜ਼ਾਦੀ ਮਿਲਣ ਤੋਂ ਬਾਅਦ 1947 ਤੋਂ ਲੈ ਕੇ ਹੁਣ ਤਕ ਭਾਰਤ 'ਚ ਕੁਦਰਤੀ ਤੇ ਮਨੁੱਖ ਨਿਰਮਤ ਆਪਦਾਵਾਂ ਅਤੇ ਆਪਣੇ ਫਰਜ਼ ਨਿਭਾਉਂਦੇ ਹੋਏ ਕੇਂਦਰੀ ਪੁਲਿਸ ਸੰਗਠਨ ਅਤੇ ਸੂਬੇ ਦੀ ਪੁਲਿਸ ਦੇ 34844...
ਕਿਵੇਂ ਸੀਆਰਪੀਐੱਫ ਨੇ ਆਦੀਵਾਸੀਆਂ ਦੀਆਂ ਜ਼ਿੰਦਗੀਆਂ ‘ਰੋਸ਼ਨਾਈਆਂ’
ਸੂਰਜ ਡੁੱਬਣ ਤੋਂ ਬਾਅਦ ਕਰਮਡੀਹ ਤੇ ਖਾਮਿਖਆਮ ਪਿੰਡ ਦੇ ਉਨ੍ਹਾਂ ਗਰੀਬ ਆਦੀਵਾਸੀਆਂ ਦੀ ਜ਼ਿੰਦਗੀ ਮੰਨੋ ਸੌਂ ਜਾਂਦੀ ਸੀ। ਨਾ ਤਾਂ ਘਰ ਵਿੱਚ ਚਹਿਲ-ਪਹਿਲ ਅਤੇ ਨਾ ਹੀ ਕੰਮਕਾਜ। ਨੀਂਦ ਆਈ ਜਾਂ ਨਾਂ ਆਈ ਹੋਵੇ, ਸੋ...
ਐੱਸਐੱਸ ਦੇਸਵਾਲ ਨੇ ਐੱਸਐੱਸਬੀ ਅਤੇ ਰਜਨੀ ਕਾਂਤ ਮਿਸ਼੍ਰ ਨੇ BSF ਦੇ ਮਹਾਨਿਦੇਸ਼ਕ ਦਾ ਓਹਦਾ...
ਆਈਪੀਐੱਸ ਅਧਿਕਾਰੀ ਸੁਰਜੀਤ ਸਿੰਘ ਦੇਸਵਾਲ (ਐੱਸਐੱਸ ਦੇਸਵਾਲ) ਨੇ ਅੱਜ (30 ਸਤੰਬਰ) ਰਜਨੀ ਕਾਂਤ ਮਿਸ਼੍ਰ ਤੋਂ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੇ ਮਹਾਨਿਦੇਸ਼ਕ ਦਾ ਕਾਰਜਭਾਰ ਸੰਭਾਲ ਲਿਆ ਹੈ। ਐੱਸਐੱਸ ਦੇਸਵਾਲ 1984 ਬੈਚ ਦੇ ਹਰਿਆਣਾ ਕੇਡਰ ਦੇ...
ਕਮਾਂਡੈਂਟ ਦਵਿੰਦਰ ਸਿੰਘ ਦੀ ਅੰਤਿਮ ਅਰਦਾਸ ਵੇਲੇ ਇੱਕਜੁੱਟ ਹੋਇਆ ਬੀਐਸਐਫ ਪਰਿਵਾਰ
''ਬਚਪਨ ਵਿੱਚ ਅਸੀਂ ਗੁਰਦੁਆਰੇ ਵਿੱਚ ਲੰਗਰ ਦੀ ਸੇਵਾ ਕਰਨ ਲਈ ਅਕਸਰ ਆਉਂਦੇ ਸੀ। ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨੇ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਕੰਮ ਮੁਸ਼ਕਿਲ , ਥਕਾ ਦੇਣ ਵਾਲੇ, ਭਾਰੀ...
SSB ਨੇ 18ਵੀਂ ਅਖਿਲ ਭਾਰਤੀ ਪੁਲਿਸ ਵਾਟਰ ਵਾਟਰ ਸਪੋਰਟਸ ਚੈਂਪੀਅਨਸ਼ਿਪ ‘ਚ ਜਿੱਤੇ 20 ਤਗਮੇ
ਸਸ਼ਤ੍ਰ ਸੀਮਾ ਬਲ (SSB) ਦੇ ਖਿਡਾਰੀਆਂ ਨੇ 18ਵੀਂ ਅਖਿਲ ਭਾਰਤੀ ਪੁਲਿਸ ਵਾਟਰ ਸਪੋਰਟਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ ਤਗਮੇ ਸਮੇਤ ਕੁੱਲ 20 ਤਗਮੇ ਪ੍ਰਾਪਤ ਕਰ ਤਹਿਲਕਾ ਮਚਾ ਦਿੱਤਾ ਹੈ। ਇਨ੍ਹਾਂ ਹੀ...
ਨਕਸਲੀਆਂ ਦੇ ਗੜ੍ਹ ‘ਚ ਸੀਆਰਪੀਐਫ ਨੇ ਲਾਂਚ ਕੀਤੀ ਖਾਸ ਕਿਸਮ ਦੀ ਬਾਈਕ ਐਂਬੂਲੈਂਸ
ਨਕਸਲੀ ਹਿੰਸਾ ਨਾਲ ਪੀੜਤ ਇਲਾਕਿਆਂ 'ਚ ਕਿਸੇ ਜ਼ਖਮੀ ਜਾਂ ਬੀਮਾਰ ਨੂੰ ਮੌਕੇ ਤੇ ਹਸਪਤਾਲ ਜਾਂ ਡਾਕਟਰ ਤਕ ਲੈ ਕੇ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਹੈ, ਪਰ ਜਦੋਂ ਕਿਸੇ ਆਵਾਜਾਈ ਦੇ ਸਾਧਨਾਂ ਦਾ ਇੰਤਜ਼ਾਮ ਨਾ...
ਜਦੋਂ ਸੀਆਰਪੀਐਫ ਜਵਾਨਾਂ ਨੂੰ ਕਸ਼ਮੀਰੀ ਸਕੀਨਾ ‘ਚ ਛੋਟੀ ਭੈਣ ਨਜ਼ਰ ਆਈ
ਮਨੁੱਖਤਾ ਅਤੇ ਮਦਦ ਦੀ ਕਈ ਅਸਲ ਕਹਾਣੀਆਂ ਲਿਖਣ ਵਾਲੇ ਭਾਰਤੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ-CRPF) ਦੇ ਜਵਾਨਾਂ ਦੇ ਜਜ਼ਬਿਆਂ ਨੂੰ ਆਤੰਕਵਾਦ ਨਾਲ ਪੀੜ੍ਹਤ ਰਾਜ ਕਸ਼ਮੀਰ ਦੀ ਸਕੀਨਾ ਅਤੇ ਉਸ ਦੇ ਬੇਬਸ ਪਰਿਵਾਰ ਵੱਲ ਜਦੋਂ...
ਸਿਰਫ 3 ਬਟਾਲੀਅਨ ਨਾਲ ਸ਼ੁਰੂ ਹੋਈ ਸੀਆਈਐੱਸਐੱਫ ਅੱਜ ਕਮਾਲ ਦਾ ਪੁਲਿਸ ਸੰਗਠਨ ਬਣ ਗਿਆ...
ਭਾਰਤ ਦੀ ਸੰਸਦ ਵਿੱਚ ਕਾਨੂੰਨ ਪਾਸ ਹੋਣ ਤੋਂ ਬਾਅਦ, ਸਿਰਫ਼ 2800 ਜਵਾਨਾਂ ਦੀ ਗਿਣਤੀ ਨਾਲ ਹੋਂਦ ਵਿੱਚ ਆਏ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ 50 ਸਾਲਾਂ ਦੇ ਸਫ਼ਰ ਵਿੱਚ ਨਾ ਸਿਰਫ ਗਿਣਤੀ ਵਧੀ ਬਲਕਿ...
ਨਕਸਲੀਆਂ ਦੇ ਗੜ੍ਹ ‘ਚ ਇਸ ਤਰ੍ਹਾਂ ਸਕੂਲ ਅਧਿਆਪਕ ਬਣੇ ਸੀਆਰਪੀਐਫ ਦੇ ਜਵਾਨ
ਖੂਨ ਖਰਾਬਾ ਕਰਨ ਵਾਲੇ ਨਕਸਲੀਆਂ ਨਾਲ ਨਿਪਟਣ ਦੇ ਨਾਲ ਨਾਲ ਭਾਰਤ ਦੇ ਝਾਰਖੰਡ ਰਾਜ ਦੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ- CRPF) ਦੇ ਜਵਾਨਾਂ ਨੇ ਹੁਣ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ...