Home ਨੀਮਫੌਜੀ ਦਲ

ਨੀਮਫੌਜੀ ਦਲ

ਸੀਆਰਪੀਐੱਫ

ਕੁਲਦੀਪ ਸਿੰਘ ਸੀਆਰਪੀਐੱਫ ਅਤੇ ਐੱਮਏ ਗਣਪਤੀ ਐੱਨਐੱਸਜੀ ਦੇ ਮੁਖੀ ਬਣੇ

ਭਾਰਤੀ ਪੁਲਿਸ ਸੇਵਾ ਦੇ ਪੱਛਮੀ ਬੰਗਾਲ ਕੈਡਰ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦੇ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਕੁਲਦੀਪ ਸਿੰਘ 1986 ਬੈਚ ਦੇ ਆਈਪੀਐੱਸ ਅਧਿਕਾਰੀ...

ਆਰਏਐੱਫ ਦੀ ਵਰ੍ਹੇਗੰਢ: ਬਹਾਦੁਰ ਮਹਿਲਾਨਾਂ ਦੀ ਸ਼ਾਨਦਾਰ ਰਾਈਫਲ ਡਰਿੱਲ

ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੀ 28ਵੀਂ ਵਰ੍ਹੇਗੰਢ ਦੇ ਮੌਕੇ 'ਤੇ ਗੁਰੂਗ੍ਰਾਮ, ਹਰਿਆਣਾ ਵਿੱਚ ਕਾਦਰਪੁਰ ਸੀਆਰਪੀਐੱਫ ਅਕੈਡਮੀ ਵਿਖੇ ਇੱਕ ਸ਼ਾਨਦਾਰ ਪਰੇਡ ਦਾ ਇੰਤਜਾਮ ਕੀਤਾ ਗਿਆ। ਆਰਏਐੱਫ ਦਾ ਗਠਨ 11 ਦਸੰਬਰ...
ਕੇਂਦਰੀ ਰਿਜ਼ਰਵ ਪੁਲਿਸ ਬਲ

ਸੁਜੋਏ ਲਾਲ ਥੌਸੇਨ ਸੀਆਰਪੀਐੱਫ ਅਤੇ ਅਨੀਸ਼ ਦਿਆਲ ਆਈਟੀਬੀਪੀ ਦੇ ਮੁਖੀ ਨਿਯੁਕਤ

ਭਾਰਤੀ ਪੁਲਿਸ ਸੇਵਾ ਦੇ 1988 ਬੈਚ ਦੇ ਅਧਿਕਾਰੀ ਸੁਜੋਏ ਲਾਲ ਥੌਸੇਨ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਆਈਪੀਐੱਸ ਐੱਸਐੱਲ ਥੌਸੇਨ, ਜੋ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੀ ਕਮਾਂਡ ਕਰ...
ਗਣਰਾਜ ਦਿਹਾੜਾ ਪਰੇਡ

ਇਹ ਹਨ ਉਹ ਫੌਜ ਅਤੇ ਪੁਲਿਸ ਯੂਨਿਟ ਜਿਨ੍ਹਾਂ ਨੇ ਵਧੀਆ ਮਾਰਚਿੰਗ ਦੇ ਮੁਕਾਬਲੇ ਜਿੱਤੇ

ਗਣਰਾਜ ਦਿਹਾੜਾ ਪਰੇਡ ਦੌਰਾਨ ਸਰਵ-ਉੱਤਮ ਮਾਰਚਿੰਗ ਦਸਤੇ ਦਾ ਖਿਤਾਬ ਪੰਜਾਬ ਰੈਜੀਮੈਂਟ ਸੈਂਟਰ ਦੀ ਟੁਕੜੀ ਨੇ ਜਿੱਤਿਆ ਹੈ, ਜਦੋਂ ਕਿ ਸਰਕਾਰੀ ਪੋਰਟਲ ਰਾਹੀਂ ਆਨਲਾਈਨ ਕੀਤੇ ਗਏ ਸਰਵੇਖਣ ਵਿੱਚ ਭਾਰਤੀ ਹਵਾਈ ਸੈਨਾ ਦੀ ਟੁਕੜੀ ਨੇ ਪਹਿਲਾ...
ਸੀ.ਆਰ.ਪੀ.ਐੱਫ.

ਮੌਲਾਨਾ ਆਜ਼ਾਦ ਸਟੇਡੀਅਮ, ਜੰਮੂ ਵਿੱਚ ਸੀਆਰਪੀਐੱਫ ਦੀ ਸ਼ਾਨਦਾਰ ਪਰੇਡ

ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੀ ਰਾਈਜ਼ਿੰਗ ਡੇ ਪਰੇਡ ਦੀ ਸਲਾਮੀ ਲੈਣ ਤੋਂ ਬਾਅਦ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ 'ਚ ਫੋਰਸ ਦੇ ਕਈ ਕੰਮਾਂ 'ਤੇ ਚਰਚਾ ਕਰਦੇ ਹੋਏ ਇਸ...

ਆਈਪੀਐੱਸ ਅਧਿਕਾਰੀ ਆਨੰਦ ਪ੍ਰਕਾਸ਼ ਮਹੇਸ਼ਵਰੀ ਨੇ ਸੀਆਰਪੀਐੱਫ ਦੀ ਕਮਾਨ ਸੰਭਾਲ ਲਈ

ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਆਨੰਦ ਪ੍ਰਕਾਸ਼ ਮਹੇਸ਼ਵਰੀ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਡਾਇਰੈਕਟਰ ਜਨਰਲ (ਡੀਜੀ) ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਨੂੰ ਆਈਪੀਐੱਸ ਅਧਿਕਾਰੀ ਸੁਰੇਂਦਰ ਸਿੰਘ ਦੇਸਵਾਲ ਨੇ ਇਹ ਕਾਰਜਭਾਰ ਸੌਂਪਿਆ,...
ਐੱਸ.ਐੱਸ.ਬੀ.

SSB ਮੁਖੀ ਰਸ਼ਮੀ ਸ਼ੁਕਲਾ ਭਾਰਤ-ਨੇਪਾਲ ਸਰਹੱਦ ਦੀ ਸਥਿਤੀ ਜਾਣਨ ਲਈ ਸਾਹਮਣੇ ਆਈ

ਸਸ਼ਤ੍ਰ ਸੀਮਾ ਬਲ ਦੀ ਡਾਇਰੈਕਟਰ ਜਨਰਲ ਰਸ਼ਮੀ ਸ਼ੁਕਲਾ ਨੇ ਆਪਣੇ ਬਿਹਾਰ ਦੌਰੇ ਦੌਰਾਨ ਫ੍ਰੰਟੀਅਰ ਹੈੱਡਕੁਆਰਟਰ ਅਧੀਨ ਵੱਖ-ਵੱਖ ਬਟਾਲੀਅਨਾਂ ਦਾ ਦੌਰਾ ਕੀਤਾ। ਉਨ੍ਹਾਂ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਐੱਸ.ਐੱਸ.ਬੀ. ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ...
ਸੀਆਰਪੀਐਫ

ਨਕਸਲੀਆਂ ਦੇ ਗੜ੍ਹ ‘ਚ ਇਸ ਤਰ੍ਹਾਂ ਸਕੂਲ ਅਧਿਆਪਕ ਬਣੇ ਸੀਆਰਪੀਐਫ ਦੇ ਜਵਾਨ

ਖੂਨ ਖਰਾਬਾ ਕਰਨ ਵਾਲੇ ਨਕਸਲੀਆਂ ਨਾਲ ਨਿਪਟਣ ਦੇ ਨਾਲ ਨਾਲ ਭਾਰਤ ਦੇ ਝਾਰਖੰਡ ਰਾਜ ਦੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ- CRPF) ਦੇ ਜਵਾਨਾਂ ਨੇ ਹੁਣ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ...
'ਲਵ ਯੂ ਜ਼ਿੰਦਗੀ'

‘ਲਵ ਯੂ ਜ਼ਿੰਦਗੀ’ ਦੀ ਸ਼ੁਰੂਆਤ ਕਰਨ ਵਾਲੀ ਆਈਪੀਐੱਸ ਚਾਰੂ ਸਿਨਹਾ ਹੁਣ ਹੈਦਰਾਬਾਦ ਵਿੱਚ ਤਾਇਨਾਤ

ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਚਾਰੂ ਸਿਨਹਾ, ਜੋ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਸ਼੍ਰੀਨਗਰ ਸੈਕਟਰ ਵਿੱਚ ਇੰਸਪੈਕਟਰ ਜਨਰਲ (ਆਈ.ਜੀ.) ਦੇ ਅਹੁਦੇ 'ਤੇ ਤਾਇਨਾਤ ਸਨ, ਦਾ ਭਾਵੇਂ ਇੱਥੋਂ ਤਬਾਦਲਾ ਹੋ ਗਿਆ ਹੋਵੇ, ਪਰ 'ਲਵ...

ਲੂਣ ਦੇ ਮਾਰੂਥਲ ਵਿੱਚ ਜਦੋਂ ਸੀਆਰਪੀਐੱਫ ਨੇ ਪਾਕਿਸਤਾਨੀ ਫੌਜ ਦੇ ਦੰਦ ਖੱਟੇ ਕੀਤੇ

ਲੂਣ ਦੇ ਮਾਰਥਲ ਦੇ ਤੌਰ ‘ਤੇ ਪਛਾਣ ਬਣਾ ਚੁੱਕੇ ਗੁਜਰਾਤ ਦੇ ਇਸ ਖੇਤਰ ਵਿੱਚ ਅੱਜ ਦੇ ਹੀ ਦਿਨ ਅੱਜ ਤੋਂ ਠੀਕ 54 ਸਾਲ ਜੋ ਵਾਪਰਿਆ ਉਹ ਦੁਨੀਆ ਭਰ ਵਿੱਚ ਕਹੀਆਂ-ਸੁਣੀਆਂ ਜਾਂਦੀਆਂ ਫੌਜੀ ਜੰਗਾਂ ਦੀ...

RECENT POSTS