ਸੀਆਰਪੀਐੱਫ

ਸੀਆਰਪੀਐੱਫ ਜਵਾਨਾਂ ਦੀ ਮਦਦ ਲਈ ਬਣੀ 21 ਰਕਸ਼ਿਤਾ ਲਾਂਚ ਕੀਤੀ ਗਈ

ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ) ਨੇ ਜ਼ਖ਼ਮੀ ਅਤੇ ਬਿਮਾਰ ਜਵਾਨਾਂ ਨੂੰ ਉਨ੍ਹਾਂ ਦੇ ਸਥਾਨਾਂ ਤੋਂ ਤਤਕਾਲ ਹਸਪਤਾਲ ਪਹੁੰਚਣ ਲਈ ਖਾਸ ਕਿਸਮ ਦੀ ਮੋਟਰ ਸਾਈਕਲ ਐਂਬੂਲਸ ਲਾਂਚ ਕੀਤੀ ਹੈ, ਜਿੱਥੇ ਰਵਾਇਤੀ ਚਾਰ ਪਹੀਆਂ ਵਾਲੀ ਐਂਬੂਲਸ...

ਕੋਰੋਨਾ ਵਾਇਰਸ ਦੇ ਮਰੀਜਾਂ ਲਈ ਮਸੀਹਾ ਬਣੇ ਦਿੱਲੀ ਪੁਲਿਸ ਦੇ ਇਹ ਸਿਪਾਹੀ

ਤੁਸੀਂ ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਜੋ ਨੋਵੇਲ ਕੋਰੋਨਾ ਵਾਇਰਸ ਦੀ ਲਾਗ ਦੀ ਰੋਕਥਾਮ ਲਈ ਕੰਮ ਕਰ ਰਹੀਆਂ ਹਨ ਜੋ ਕਿ ਇੱਕ ਵਿਸ਼ਵਵਿਆਪੀ ਮਹਾਂਮਾਰੀ ਬਣ ਗਈ ਹੈ, ਕਰਫਿਊ /...

ਡੀਐੱਸਪੀ ਨਾਗੇਸ਼ ਕੁਮਾਰ ਮਿਸ਼ਰਾ ਕੋਰਨਾ ਖਿਲਾਫ ਜੰਗ ਹਾਰੇ, ਇਲਾਜ ਪ੍ਰਣਾਲੀ ਉੱਤੇ ਉੱਠੇ ਸਵਾਲ

ਉੱਤਰ ਪ੍ਰਦੇਸ਼ ਹਰਦੋਈ ਵਿੱਚ ਤਾਇਨਾਤ ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ (ਡੀਐੱਸਪੀ) ਨਾਗੇਸ਼ ਕੁਮਾਰ ਮਿਸ਼ਰਾ ਦੀ ਮੌਤ ਨੂੰ ਲੈ ਕੇ ਰਾਜ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਪੀੜਤ ਲੋਕਾਂ ਦੇ ਇਲਾਜ ਦੀ ਪ੍ਰਣਾਲੀ ਬਾਰੇ ਸਵਾਲ ਖੜੇ ਕੀਤੇ...

ਕੋਰੋਨਾ ਵਾਇਰਸ ਖਿਲਾਫ ਜਿੰਦਗੀ ਦੀ ਜੰਗ ਹਾਰ ਗਏ ਦਿੱਲੀ ਪੁਲਿਸ ਦੇ ਇੰਸਪੈਕਟਰ ਸੰਜੀਵ ਯਾਦਵ

ਆਲਮੀ ਮਹਾਂਮਾਰੀ ਕੋਵਿਡ 19 ਦੇ ਇਨਫੈਕਸ਼ਨ ਨਾਲ ਲੜਨ ਵਾਲੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਿੱਚ ਤਾਇਨਾਤ ਬਹਾਦਰ ਪੁਲਿਸ ਅਧਿਕਾਰੀ ਇੰਸਪੈਕਟਰ ਸੰਜੀਵ ਯਾਦਵ ਨੇ ਆਪਣੀ ਜਾਨ ਦੇ ਦਿੱਤੀ। ਬਹਾਦਰੀ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਇੰਸਪੈਕਟਰ...

ਕੋਵਿਡ 19 ਖਿਲਾਫ ਜੰਗ ਵਿੱਚ ਕਦੇ ਹਾਰ ਤਾਂ ਕਦੇ ਜਿੱਤ ਵਿਚਾਲੇ ਇੰਝ ਮੁਸਤੈਦ ਹੈ...

ਰਾਜਧਾਨੀ ਦਿੱਲੀ ਵਿਚ ਆ ਰਹੀ ਆਲਮੀ ਮਹਾਂਮਾਰੀ ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਨਾਲ ਦਿੱਲੀ ਪੁਲਿਸ ਵੀ ਪ੍ਰਭਾਵਿਤ ਹੋ ਰਹੀ ਹੈ। ਇਸੇ ਹਫਤੇ ਦੇ ਅੰਤ ਵਿੱਚ ਜਿੱਥੇ ਇੱਕ ਸੀਨੀਅਰ ਅਧਿਕਾਰੀ ਦੀ ਕੋਵਿਡ-19 ਦੀ ਲਾਗ ਦੀ...

ਡੀਆਰਡੀਓ ਨੇ 15 ਦਿਨਾਂ ਅੰਦਰ ਬਣਾ ਦਿੱਤੀ ਕੋਵਿਡ 19 ਦੀ ਜਾਂਚ ਕਰਨ ਵਾਲੀ ਮੋਬਾਈਲ...

ਭਾਰਤ ਦੀ ਰੱਖਿਆ ਅਤੇ ਖੋਜ ਵਿਕਾਸ ਸੰਗਠਨ (ਡੀਆਰਡੀਓ) ਨੇ ਨੋਵੇਲ ਕੋਰੋਨਾ ਵਾਇਰਸ ਰੋਗ 19 (COVID19) ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਇੱਕ ਹੋਰ ਮੀਲ ਦਾ ਪੱਥਰ ਸ਼ਾਮਿਲ ਕਰ ਲਿਆ ਹੈ। ਰੱਖਿਆ ਮੰਤਰਾਲੇ ਦੀ ਇਸ...

ਭਾਰਤੀ ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’ ਵੀ ਕੋਵਿਡ-19 ਖਿਲਾਫ ਜੰਗ ਲਈ ਅੱਗੇ ਆਇਆ

ਕਰਨਾਟਕ ਦੇ ਕਾਰਵਾਰ ਵਿੱਚ ਭਾਰਤੀ ਸਮੁੰਦਰੀ ਫੌਜ ਦਾ ਹਸਪਤਾਲ ‘ਪਤੰਜਲੀ’ ਵੀ ਕੋਵਿਡ -19 ਖਿਲਾਫ ਲੜਾਈ ਵਿੱਚ ਪਿੱਛੇ ਨਹੀਂ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉੱਤਰ ਕੰਨੜ ਜ਼ਿਲ੍ਹੇ ਦੇ ਇਸ ਹਸਪਤਾਲ ਨੇ 24 ਘੰਟਿਆਂ...

ਭਾਰਤ ਦੇ ਸਭਤੋਂ ਵੱਡੇ ਕੁਆਰੰਟਾਈਨ ਕੇਂਦਰ ਦਾ ਦਿਨ ਭਰ ਦਾ ਬੰਦੋਬਸਤ ਫੌਜ ਹਵਾਲੇ

ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਸ਼ੱਕੀਆਂ ਦਾ ਪ੍ਰਬੰਧ ਕਰਨ ਲਈ ਬਣਾਏ ਗਏ ਦੇਸ਼ ਦੇ ਸਭ ਤੋਂ ਵੱਡੇ ਕੁਆਰੰਟਾਈਨ ਕੇਂਦਰਾਂ ਵਿੱਚੋਂ ਇੱਕ ਨਰੇਲਾ ਕੁਆਰੰਟਾਈਨ ਸੈਂਟਰ ਚਲਾਉਣ ਵਿੱਚ ਹੁਣ ਫੌਜ ਜ਼ੋਰਦਾਰ ਢੰਗ ਨਾਲ ਅੱਗੇ ਆਈ ਹੈ। ਦਿੱਲੀ...

ਇੰਦੌਰ ਵਿੱਚ ਕੋਵਿਡ 19 ਨਾਲ ਜੰਗ ਲੜਦਿਆਂ ਅਕਾਲ ਚਲਾਣਾ ਕਰ ਗਏ ਜਾਬਾਂਜ਼ ਇੰਸਪੈਕਟਰ ਦੇਵੇਂਦਰ...

ਆਲਮੀ ਮਹਾਂਮਾਰੀ ਨੋਵੇਲ ਕੋਰੋਨਾ ਵਾਇਰਸ ਨਾਲ ਸਭਤੋਂ ਵੱਧ ਅਸਰ ਹੇਠ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਜੂਨੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਇੰਸਪੈਕਟਰ ਦੇਵੇਂਦਰ ਚੰਦਰਵੰਸ਼ੀ ਨੇ ਵੀ ਇਸ ਖਤਰਨਾਕ ਬਿਮਾਰੀ ਖਿਲਾਫ ਲੜਦਿਆਂ ਆਪਣੇ ਪ੍ਰਾਣ ਤਿਆਗ...

ਲੁਧਿਆਣਾ ਵਿੱਚ ਕੋਰੋਨਾ ਜੋਧਾ ਮਹਿਲਾ ਐੱਸਐੱਚਓ ਨਾਲ ਇਸ ਤਰ੍ਹਾਂ ਹੋਈ ਕੈਪਟਨ ਅਮਰਿੰਦਰ ਦੀ ਗੱਲਬਾਤ

ਸ਼ਨੀਵਾਰ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਪੰਜਾਬ ਪੁਲਿਸ ਦੇ ਏਸੀਪੀ ਅਨਿਲ ਕੁਮਾਰ ਕੋਹਲੀ ਦੀ ਮੌਤ ਤੋਂ ਬਾਅਦ ਕੋਵਿਡ 19 ਦੀ ਲੜਾਈ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਤਨਦੇਹੀ ਨਾਲ ਡਿਊਟੀ ਦੌਰਾਨ ਬਹਾਦਰੀ-ਭਰਪੂਰ ਕਹਾਣੀਆਂ...

RECENT POSTS