ਰਸ਼ਮੀ ਸ਼ੁਕਲਾ ਨੇ ਸਸ਼ਸਤਰ ਸੀਮਾ ਬਲ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ
ਭਾਰਤੀ ਪੁਲਿਸ ਸੇਵਾ ਦੀ 1988 ਬੈਚ ਦੀ ਮਹਾਰਾਸ਼ਟਰ ਕੈਡਰ ਦੀ ਅਧਿਕਾਰੀ ਰਸ਼ਮੀ ਸ਼ੁਕਲਾ ਨੇ ਸਸ਼ਸਤਰ ਸੀਮਾ ਬਲ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਹੁਣ ਤੱਕ ਇਹ ਅਹੁਦਾ ਆਈਪੀਐੱਸ ਅਨੀਸ਼ ਦਿਆਲ ਦੇਖ ਰਹੇ ਸਨ...
‘ਲਵ ਯੂ ਜ਼ਿੰਦਗੀ’ ਦੀ ਸ਼ੁਰੂਆਤ ਕਰਨ ਵਾਲੀ ਆਈਪੀਐੱਸ ਚਾਰੂ ਸਿਨਹਾ ਹੁਣ ਹੈਦਰਾਬਾਦ ਵਿੱਚ ਤਾਇਨਾਤ
ਭਾਰਤੀ ਪੁਲਿਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਚਾਰੂ ਸਿਨਹਾ, ਜੋ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਸ਼੍ਰੀਨਗਰ ਸੈਕਟਰ ਵਿੱਚ ਇੰਸਪੈਕਟਰ ਜਨਰਲ (ਆਈ.ਜੀ.) ਦੇ ਅਹੁਦੇ 'ਤੇ ਤਾਇਨਾਤ ਸਨ, ਦਾ ਭਾਵੇਂ ਇੱਥੋਂ ਤਬਾਦਲਾ ਹੋ ਗਿਆ ਹੋਵੇ, ਪਰ 'ਲਵ...
ਇਹ ਹਨ ਉਹ ਫੌਜ ਅਤੇ ਪੁਲਿਸ ਯੂਨਿਟ ਜਿਨ੍ਹਾਂ ਨੇ ਵਧੀਆ ਮਾਰਚਿੰਗ ਦੇ ਮੁਕਾਬਲੇ ਜਿੱਤੇ
ਗਣਰਾਜ ਦਿਹਾੜਾ ਪਰੇਡ ਦੌਰਾਨ ਸਰਵ-ਉੱਤਮ ਮਾਰਚਿੰਗ ਦਸਤੇ ਦਾ ਖਿਤਾਬ ਪੰਜਾਬ ਰੈਜੀਮੈਂਟ ਸੈਂਟਰ ਦੀ ਟੁਕੜੀ ਨੇ ਜਿੱਤਿਆ ਹੈ, ਜਦੋਂ ਕਿ ਸਰਕਾਰੀ ਪੋਰਟਲ ਰਾਹੀਂ ਆਨਲਾਈਨ ਕੀਤੇ ਗਏ ਸਰਵੇਖਣ ਵਿੱਚ ਭਾਰਤੀ ਹਵਾਈ ਸੈਨਾ ਦੀ ਟੁਕੜੀ ਨੇ ਪਹਿਲਾ...
ਜ਼ਿੰਦਗੀ ਦੀ ਲੜਾਈ ਹਾਰ ਗਿਆ ‘ਲੌਂਗੋਵਾਲਾ ਲੜਾਈ’ ਦਾ ਨਾਇਕ ਭੈਰੋਂ ਸਿੰਘ ਰਾਠੌਰ
ਪਾਕਿਸਤਾਨੀ ਫੌਜੀਆਂ ਦੇ ਦੰਦ ਖੱਟੇ ਕਰਨ ਵਾਲੇ 1971 ਦੀ ਜੰਗ ਦੇ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਜੋਧਪੁਰ, ਰਾਜਸਥਾਨ ਵਿੱਚ ਆਖਰੀ ਸਾਹ ਲਏ।...
ਸੁਜੋਏ ਲਾਲ ਥੌਸੇਨ ਸੀਆਰਪੀਐੱਫ ਅਤੇ ਅਨੀਸ਼ ਦਿਆਲ ਆਈਟੀਬੀਪੀ ਦੇ ਮੁਖੀ ਨਿਯੁਕਤ
ਭਾਰਤੀ ਪੁਲਿਸ ਸੇਵਾ ਦੇ 1988 ਬੈਚ ਦੇ ਅਧਿਕਾਰੀ ਸੁਜੋਏ ਲਾਲ ਥੌਸੇਨ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਆਈਪੀਐੱਸ ਐੱਸਐੱਲ ਥੌਸੇਨ, ਜੋ ਸਸ਼ਤਰ ਸੀਮਾ ਬਲ (ਐੱਸਐੱਸਬੀ) ਦੀ ਕਮਾਂਡ ਕਰ...
ਭਾਰਤ ਨੇਪਾਲ ਦੀ ਖੁੱਲ੍ਹੀ ਸਰਹੱਦ ‘ਤੇ ਤੀਜੇ ਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ‘ਤੇ ਨਜ਼ਰ
ਭਾਰਤ ਅਤੇ ਨੇਪਾਲ ਵਿਚਾਲੇ ਖੁੱਲ੍ਹੀ ਆਵਾਜਾਈ (ਬਿਨਾਂ ਪਾਸਪੋਰਟ, ਵੀਜ਼ਾ) ਦਾ ਫਾਇਦਾ ਲੈ ਕੇ ਕਿਸੇ ਤੀਜੇ ਦੇਸ਼ ਦੇ ਨਾਗਰਿਕਾਂ ਦੀ ਗੈਰ-ਕਾਨੂੰਨੀ ਘੁਸਪੈਠ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਪ੍ਰਬੰਧਨ ਏਜੰਸੀਆਂ ਦੇ ਅਧਿਕਾਰੀਆਂ ਵਿਚਾਲੇ ਚਰਚਾ ਦਾ ਅਹਿਮ ਮੁੱਦਾ...
ਸੀਆਰਪੀਐੱਫ ਦੇ ਗਰੁੱਪ ਸੈਂਟਰ ਵਿੱਚ ਬਿਊਟੀਸ਼ੀਅਨ ਕੋਰਸ ਕਰਵਾਇਆ ਗਿਆ
ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਦੀ ਰਾਜਧਾਨੀ ਵਿੱਚ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਸਮੂਹ ਕੇਂਦਰ ਵਿੱਚ ਤਿੰਨ ਦਿਨਾਂ ਬਿਊਟੀਸ਼ੀਅਨ ਕੋਰਸ ਦਾ ਕਰਵਾਇਆ ਗਿਆ। ਸੀਆਰਪੀਐੱਫ ਦੀ ਮਨੀਪੁਰ-ਨਾਗਾਲੈਂਡ ਸੈਕਟਰ ਦੀ ਕਾਵਾ ਯੂਨਿਟ ਦੀ ਪ੍ਰਧਾਨ...
ਇੰਫਾਲ ਵਿੱਚ ਸੀਆਰਪੀਐੱਫ ਦੇ ਬੈਡਮਿੰਟਨ ਟੂਰਨਾਮੈਂਟ ਵਿੱਚ 12 ਟੀਮਾਂ ਨੇ ਭਾਗ ਲਿਆ
ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਕਮਾਂਡੈਂਟ ਐੱਚ ਪ੍ਰੇਮਜੀਤ ਮੀਤੀ ਨੂੰ ਲੈਂਗਜਿੰਗ (ਇੰਫਾਲ) ਦੇ ਗਰੁੱਪ ਸੈਂਟਰ ਵਿੱਚ ਆਯੋਜਿਤ 2022 ਬੈਡਮਿੰਟਨ ਟੂਰਨਾਮੈਂਟ ਵਿੱਚ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਸੀਆਰਪੀਐੱਫ ਦੇ ਮਣੀਪੁਰ-ਨਾਗਾਲੈਂਡ ਸੈਕਟਰ ਦੇ ਇਸ ਗਰੁੱਪ...
ਚੀਫ ਜਸਟਿਸ ਐੱਨਵੀ ਰਮੰਨਾ ਨੇ ਅਟਾਰੀ-ਵਾਹਗਾ ਸਰਹੱਦ ਦਾ ਦੌਰਾ ਕੀਤਾ
ਵਿਸਾਖੀ ਦੇ ਮੌਕੇ 'ਤੇ ਦੋ ਰੋਜ਼ਾ ਦੌਰੇ 'ਤੇ ਪੰਜਾਬ ਪਹੁੰਚੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐੱਨ.ਵੀ.ਰਮੰਨਾ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਠਹਿਰਾਅ ਕੀਤਾ। ਜਸਟਿਸ ਰਮੰਨਾ ਦੇ ਨਾਲ ਉਨ੍ਹਾਂ ਦੀ ਪਤਨੀ...
ਮੌਲਾਨਾ ਆਜ਼ਾਦ ਸਟੇਡੀਅਮ, ਜੰਮੂ ਵਿੱਚ ਸੀਆਰਪੀਐੱਫ ਦੀ ਸ਼ਾਨਦਾਰ ਪਰੇਡ
ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੀ ਰਾਈਜ਼ਿੰਗ ਡੇ ਪਰੇਡ ਦੀ ਸਲਾਮੀ ਲੈਣ ਤੋਂ ਬਾਅਦ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ 'ਚ ਫੋਰਸ ਦੇ ਕਈ ਕੰਮਾਂ 'ਤੇ ਚਰਚਾ ਕਰਦੇ ਹੋਏ ਇਸ...