ਆਈਪੀਐੱਸ ਅਧਿਕਾਰੀ ਅਨੂਪ ਕੁਮਾਰ ਸਿੰਘ ਐੱਨਐੱਸਜੀ ਦੇ ਡਾਇਰੈਕਟਰ ਜਨਰਲ ਬਣੇ

ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਗੁਜਰਾਤ ਕੈਡਰ ਦੇ ਅਧਿਕਾਰੀ ਅਨੂਪ ਕੁਮਾਰ ਸਿੰਘ ਨੇ ਮਸ਼ਹੂਰ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ ਐੱਨਐੱਸਜੀ) ਦੇ ਡਾਇਰੈਕਟਰ ਜਨਰਲ ਦਾ ਚਾਰਜ “ਬਲੈਕ ਕੈਟ ਕਮਾਂਡੋ” ਫੋਰਸ ਵਜੋਂ ਸੰਭਾਲ ਲਿਆ ਹੈ। ਅਨੂਪ ਕੁਮਾਰ...
ਸੀਆਰਪੀਐਫ

ਨਕਸਲੀਆਂ ਦੇ ਗੜ੍ਹ ‘ਚ ਸੀਆਰਪੀਐਫ ਨੇ ਲਾਂਚ ਕੀਤੀ ਖਾਸ ਕਿਸਮ ਦੀ ਬਾਈਕ ਐਂਬੂਲੈਂਸ

ਨਕਸਲੀ ਹਿੰਸਾ ਨਾਲ ਪੀੜਤ ਇਲਾਕਿਆਂ 'ਚ ਕਿਸੇ ਜ਼ਖਮੀ ਜਾਂ ਬੀਮਾਰ ਨੂੰ ਮੌਕੇ ਤੇ ਹਸਪਤਾਲ ਜਾਂ ਡਾਕਟਰ ਤਕ ਲੈ ਕੇ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਹੈ, ਪਰ ਜਦੋਂ ਕਿਸੇ ਆਵਾਜਾਈ ਦੇ ਸਾਧਨਾਂ ਦਾ ਇੰਤਜ਼ਾਮ ਨਾ...
ਸੀਆਰਪੀਐੱਫ

ਜਦੋਂ ਬਿਮਾਰੀ ਬੱਚੀ ਨੂੰ ਸੀਆਰਪੀਐੱਫ ਜਵਾਨਾਂ ਨੇ ਹਸਪਤਾਲ ਪਹੁੰਚਾਇਆ

ਦੂਜਿਆਂ ਦੇ ਦਰਦ ਨੂੰ ਸਮਝਣ ਅਤੇ ਉਸ ਨੂੰ ਘੱਟ ਕਰਨ ਵਿੱਚ ਕਦੇ-ਕਦੇ ਥੋੜ੍ਹੀ ਸੰਵੇਦਨਸ਼ੀਲਤਾ ਵੀ ਬਹੁਤ ਕੰਮ ਆਉਂਦੀ ਹੈ। ਇੰਨਾ ਹੀ ਨਹੀਂ ਕਦੇ ਤਾਂ ਇਹ ਇਨਸਾਨੀ ਰਵੱਈਆ ਮੌਤ ਨੂੰ ਵੀ ਹਰਾ ਦਿੰਦਾ ਹੈ। ਕੁਝ...

ਕਰਨਾਟਕ ਪੁਲਿਸ ਨੇ ਕੋਬਰਾ ਕਮਾਂਡੋ ਨਾਲ ਕੀਤੀ ਕੁੱਟਮਾਰ, ਜਲੀਲ ਕੀਤਾ, ਹੱਥਕੜੀ ਅਤੇ ਜੰਜ਼ੀਰਾਂ ਵਿੱਚ...

ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ- CRPF) ਦੀ ਕੋਬਰਾ ਬਟਾਲੀਅਨ (CoBRA - Commando Battalions for Resolute Action) ਦੇ ਕਮਾਂਡੋ ਨੂੰ ਸਰੇਆਮ ਜ਼ਲੀਲ ਕਰਨ, ਬੇਰਹਿਮੀ ਨਾਲ ਡੰਡੇ ਨਾਲ ਮਾਰਨ ਅਤੇ ਫਿਰ ਥਾਣੇ ਵਿੱਚ ਹੱਥਕੜੀ ਅਤੇ ਜੰਜ਼ੀਰ...

ਯਾਦਗਾਰ ਦਿਵਸ: ਦੇਸ਼ ਭਰ ਦੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਕੌਮੀ ਪੁਲਿਸ ਯਾਦਗਾਰ ‘ਤੇ ਸਲਾਮੀ

ਭਾਰਤ ਦੇ ਸਾਰੇ ਪੁਲਿਸ ਸੰਗਠਨਾਂ ਨੇ ਅੱਜ ਆਪਣੇ ਉਨ੍ਹਾਂ ਮੁਲਾਜ਼ਮਾਂ ਦੀ ਯਾਦ ਵਿੱਚ 'ਸਮ੍ਰਿਤੀ ਦਿਵਸ' ਪ੍ਰੋਗਰਾਮ ਕੀਤੇ ਹਨ, ਜਿਨ੍ਹਾਂ ਨੇ ਡਿਊਟੀ ਨਿਭਾਉਂਦਿਆਂ ਆਪਣੀ ਜਾਨ ਗੁਆ ਦਿੱਤੀ। 61 ਸਾਲ ਪਹਿਲਾਂ ਚੀਨੀ ਹਮਲੇ ਵਿੱਚ ਸ਼ਹੀਦ ਹੋਏ...

ਅਸਾਮ ਰਾਈਫਲਜ਼ : ਉੱਤਰ-ਪੂਰਬ ਦੇ ਪਹਿਰੇਦਾਰ ਅੱਜ ਮਨਾ ਰਹੇ ਹਨ 185ਵਾਂ ਸਥਾਪਨਾ ਦਿਹਾੜਾ

ਕਈ ਮੋਰਚਿਆਂ 'ਤੇ ਆਪਣੇ ਸ਼ਕਤੀਸ਼ਾਲੀ ਕਾਰਨਾਮੇ ਲੋਹਾ ਮੰਨਵਾ ਚੁੱਕਾ ਭਾਰਤ ਦੀ ਸਭ ਤੋਂ ਪੁਰਾਣਾ ਨੀਮ-ਫੌਜੀ ਦਸਤਾ ਅਸਾਮ ਰਾਈਫਲਜ਼ ਆਪਣਾ 185ਵਾਂ ਸਥਾਪਨਾ ਦਿਹਾੜਾ ਮਨਾ ਰਿਹੈ। ਇਹ ਫੋਰਸ, ਜਿਸ ਨੂੰ ਉੱਤਰ-ਪੂਰਬ ਭਾਰਤ ਦਾ ਪਹਿਰੇਦਾਰ ਕਿਹਾ ਜਾਂਦਾ...

ਸੀਆਰਪੀਐੱਫ ਸੁਰੱਖਿਆ ਸ਼ਾਖਾ ਨੂੰ ਮਿਲਿਆ ਵਿਸ਼ੇਸ਼ ਬੈਜ

ਭਾਰਤ ਵਿੱਚ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਇਲਾਵਾ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ), ਜੋ ਵੀਆਈਪੀਜ਼ ਅਤੇ ਵੀਆਈਪੀਜ਼ ਦੀ ਸੁਰੱਖਿਆ ਲਈ ਜ਼ਿੰਮੇਵਾਰ ਸੀਆਰਪੀਐੱਫ ਲਈ ਐਤਵਾਰ ਦਾ ਦਿਨ ਵਿਸ਼ੇਸ਼ ਰਿਹਾ। ਨਵੀਂ ਦਿੱਲੀ...

ਬੀਐੱਸਐੱਫ ਨੇ ਹਥਿਆਰਾਂ ਅਤੇ ਅਸਲ੍ਹੇ ਨਾਲ ਲੈਸ ਪਾਕਿਸਤਾਨ ਡ੍ਰੋਨ ਨੂੰ ਹੇਠਾਂ ਸੁੱਟਿਆ

ਜੰਮੂ-ਕਸ਼ਮੀਰ ਦੀ ਕਠੂਆ ਸਰਹੱਦ 'ਤੇ ਤਾਇਨਾਤ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਭਾਰਤੀ ਸਰਹੱਦ ਅੰਦਰ ਵੜ੍ਹੇ ਡ੍ਰੋਨ ਨੂੰ ਹੇਠਾਂ ਸੁੱਟ ਲਿਆ। ਇਸ ਡ੍ਰੋਨ ਵਿੱਚ ਹਥਿਆਰ ਅਤੇ ਗੋਲਾ ਬਾਰੂਦ...

ਸ਼੍ਰੀਨਗਰ ਐਨਕਾਊਂਟਰ: 2 ਅੱਤਵਾਦੀ ਮਰੇ, 1 ਜ਼ਖਮੀ ਪਰ ਸੀਆਰਪੀਐੱਫ ਜਵਾਨ ਸ਼ਹੀਦ

ਸ਼੍ਰੀਨਗਰ ਵਿੱਚ ਸੁਰੱਖਿਆ ਬੈਰੀਅਰ 'ਤੇ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸੀਆਰਪੀਐੱਫ (CRPF) ਦਾ ਜਵਾਨ ਰਮੇਸ਼ ਰੰਜਨ ਸ਼ਹੀਦ ਹੋ ਗਿਆ। ਰਮੇਸ਼ ਨੇ ਆਪਣੀ ਸੀਆਰਪੀਐੱਫ ਟੀਮ ਦੇ ਸਾਥੀਆਂ ਨਾਲ ਆਖ਼ਰੀ ਸਾਹਾਂ ਤੱਕ ਅੱਤਵਾਦੀਆਂ ਦਾ ਮੁਕਾਬਲਾ ਕੀਤਾ।...

ਬੀਐੱਸਐੱਫ ਨੇ ਪਾਕਿਸਤਾਨ ਦੇ ਨਹੀਂ, ਬੰਗਲਾਦੇਸ਼ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਈਦ ਮਨਾਈ

ਆਪੋ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਚੌਕਸੀ ਕਰ ਰਹੇ ਪਾਕਿਸਤਾਨ ਅਤੇ ਭਾਰਤ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਸ ਵਾਰ ਈਦ 'ਤੇ ਇੱਕ ਦੂਜੇ ਨੂੰ ਮਠਿਆਈ ਦੇਣ ਦੀ ਰਸਮ ਅਦਾ ਨਹੀਂ ਕੀਤੀ। ਪਰ ਇਸ ਤਿਉਹਾਰ 'ਤੇ...

RECENT POSTS