ਦਿੱਲੀ ‘ਚ ਟਰੈਫਿਕ ਪੁਲਿਸ ਕਰਮਚਾਰੀ ਪ੍ਰਵੀਨ ਦੀ ਚੌਕਸੀ ਨੇ ਇਸ ਤਰ੍ਹਾਂ ਬਚਾਈ ਨਵਜੰਮੀ...
ਭਾਰਤ ਦੀ ਰਾਜਧਾਨੀ ਦਿੱਲੀ ਬੀਤੇ ਕੁੱਝ ਦਿਨਾਂ ਵਾਂਗ ਬੁੱਧਵਾਰ ਨੂੰ ਪ੍ਰਦੂਸ਼ਣ ਦੇ ਕਣ ਹੋਣ ਦੇ ਕਾਰਨ ਧੁੰਦਲੀ ਸੀ। ਅਜਿਹੀ ਧੁੰਦਲੀ ਸਥਿਤੀ 'ਚ ਪਤਾ ਨਹੀਂ ਕੌਣ ਇਸ ਲਾਵਾਰਸ ਨਵਜੰਮੀ ਬੱਚੀ ਨੂੰ ਸੜਕ ਕਿਨਾਰੇ ਛੱਡ ਗਿਆ...
ਯੂਪੀ ਦੀ ਮਦਰ ਕਾਪ ਝਾਂਸੀ ਦੀ ਸਿਪਾਹੀ ਅਰਚਨਾ ਦੀ ਕਹਾਣੀ ਬਣੀ ਮਿਸਾਲ
ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਪੁਲਿਸ ਦੀ ਸਿਪਾਹੀ ਅਰਚਨਾ ਨਾ ਸਿਰਫ ਸੁਰੱਖਿਆ ਬਲ 'ਚ ਕੰਮ ਕਰਨ ਵਾਲੀ ਮਹਿਲਾਵਾਂ ਲਈ ਮਿਸਾਲ ਬਣੀ ਬਲਕਿ ਉਸਦੀ ਜ਼ਿੰਦਗੀ ਦੀ ਕਹਾਣੀ ਨੇ ਕੰਮ ਕਾਜੀ ਸੁਆਣੀਆਂ,...
ਪੀਐਮ ਨਰੇਂਦਰ ਮੋਦੀ ਨੇ ਨਵੇਂ ਸਿਰੇ ਤੋਂ ਬਣਿਆ ਰਾਸ਼ਟਰੀ ਪੁਲਿਸ ਸਮਾਰਕ ਲੋਕਾਂ ਨੂੰ ਸਮਰਪਿਤ...
ਬ੍ਰਿਟਿਸ਼ ਸ਼ਾਸਨ ਤੋਂ ਅਜ਼ਾਦੀ ਮਿਲਣ ਤੋਂ ਬਾਅਦ 1947 ਤੋਂ ਲੈ ਕੇ ਹੁਣ ਤਕ ਭਾਰਤ 'ਚ ਕੁਦਰਤੀ ਤੇ ਮਨੁੱਖ ਨਿਰਮਤ ਆਪਦਾਵਾਂ ਅਤੇ ਆਪਣੇ ਫਰਜ਼ ਨਿਭਾਉਂਦੇ ਹੋਏ ਕੇਂਦਰੀ ਪੁਲਿਸ ਸੰਗਠਨ ਅਤੇ ਸੂਬੇ ਦੀ ਪੁਲਿਸ ਦੇ 34844...
ਚੰਡੀਗੜ੍ਹ ਪੁਲਿਸ ਦੇ ਡੀ ਐੱਸ ਪੀ ਦੇ ਓਹਦੀਆਂ ਦਾ ਦਾਨਿਪਸ ਕੈਡਰ ਚ ਮਿਲਾਉਣ ਤੇ...
ਭਾਰਤ ਦੇ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਪੁਲਿਸ ਦੇ ਡਿਪਟੀ ਸੁਪਰਡੈਂਟ ਪੁਲਿਸ (DSP) ਓਹਦੀਆਂ ਦਾ ਦਾਨਿਪਸ (DANIPS) ਕੈਡਰ 'ਚ ਮਿਲਣਾ ਇੱਕ ਵਾਰ ਫੇਰ ਤੋਂ ਵਿਵਾਦਾਂ 'ਚ...
ਪੁਡੁਚੇਰੀ ‘ਚ ਉਪਰਾਜਪਾਲ ਕਿਰਨ ਬੇਦੀ ਦਾ ਜਨੂੰਨ ‘ਆਪਰੇਸ਼ਨ ਬੀਚ ਵਾਕ’
ਭਾਰਤੀ ਪੁਲਿਸ ਸੇਵਾ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਕਿਰਨ ਬੇਦੀ ਦਾ ਕਦੇ ਕਦੇ ਜਨੂੰਨ ਹੈਰਾਨੀਜਨਕ ਕੰਮ ਕਰ ਜਾਂਦਾ ਹੈ ਅਤੇ ਜਾਂ ਫਿਰ ਕਦੇ ਕਦੇ ਉਹਨਾਂ ਦਾ ਗੁੱਸਾ। ਵੀਰਵਾਰ...
ਬਿਹਾਰ ਪੁਲਿਸ ਦਾ ਬਹਾਦੁਰ ਐੱਸ ਐੱਚ ਓ ਆਸ਼ੀਸ਼ ਕੁਮਾਰ ਸਿੰਘ ਬਦਮਾਸ਼ਾਂ ਨਾਲ ਮੁਠਭੇੜ ਦੌਰਾਨ...
ਭਾਰਤ ਦੇ ਬਿਹਾਰ ਰਾਜ ਦੇ ਖਗੜੀਆ 'ਚ ਖਤਰਨਾਕ ਗਿਰੋਹ ਨੂੰ ਫੜ੍ਹਨ ਗਏ ਪਸਰਾਹਾ ਦੇ ਦਲੇਰ ਥਾਣਾ ਮੁੱਖੀ ਐੱਸ ਐੱਚ ਓ ਆਸ਼ੀਸ਼ ਕੁਮਾਰ ਸਿੰਘ ਮੁਠਭੇੜ ਦੌਰਾਨ ਸ਼ਹੀਦ ਹੋ ਗਏ। ਉਹਨਾਂ ਨਾਲ ਮਿਸ਼ਨ ਤੇ ਆਏ ਚਾਰ...
ਦਿੱਲੀ ਹੋਮ ਗਾਰਡਜ਼ ਦੀ ਰਿਟਾਇਰਮੈਂਟ ਦੀ ਉਮਰ 50 ਸਾਲ ਤੋਂ ਵਧਾ ਕੇ 60 ਸਾਲ...
ਦਿੱਲੀ ਪੁਲਿਸ ਸਮੇਤ ਕਈ ਵਿਭਾਗਾਂ 'ਚ ਤੈਨਾਤ ਕਿੱਤੇ ਜਾਣ ਵਾਲੇ ਦਿੱਲੀ ਹੋਮ ਗਾਰਡਜ਼ ਦੀ ਰਿਟਾਇਰਮੈਂਟ ਦੀ ਉਮਰ 50 ਸਾਲ ਤੋਂ ਵਧਾ ਕੇ 60 ਸਾਲ ਕਰਨ ਦੀ ਤਿਆਰੀ ਹੈ।ਇਸ ਲਈ ਹੋਮ ਗਾਰਡ ਰੂਲ 2008 'ਚ...
ਇੱਕ ਜਾਨਦਾਰ ਅਤੇ ਸ਼ਾਨਦਾਰ ਆਈ ਪੀ ਐੱਸ ਅਧਿਕਾਰੀ ਸਨ ਸੀ ਦਿਨਾਕਰ
ਪੇਸ਼ੇਵਰ ਜੀਵਨ ਦੇ ਸੰਘਰਸ਼ਾਂ ਦੇ ਵਿੱਚ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਨ ਵਾਲੇ ਅਧਿਕਾਰੀ ਦੀ ਪਹਿਚਾਣ ਰੱਖਣ ਵਾਲੇ ਰਿਟਾਇਰਡ ਆਈ ਪੀ ਐੱਸ ਅਧਿਕਾਰੀ ਸੀ ਦਿਨਾਕਰ ਦੁਨੀਆ ਨੂੰ ਅਲਵਿਦਾ ਕਹਿ ਗਏ। ਕੁਖਿਆਤ ਚੰਦਨ ਤਸਕਰ ਵੀਰਪਨ ਅਤੇ...
ਯੂਪੀ ਪੁਲਿਸ ਦੇ ਅਧਿਕਾਰੀਆਂ ਦੀ ਪਤਨੀ ਨੇ ਸ਼ੁਰੂ ਕੀਤਾ ਸਫ਼ਾਈ ਹਫ਼ਤਾ
ਉੱਤਰ ਪ੍ਰਦੇਸ਼ ਪੁਲਿਸ (ਯੂਪੀ ਪੁਲਿਸ) ਵਿਭਾਗ ਨੂੰ ਸਵੱਛਤਾ ਦੇ ਪ੍ਰਤਿ ਜਾਗਰੂਕ ਕਰਨ ਦੇ ਉਦੇਸ਼ ਨਾਲ ਗ੍ਰੇਟਰ ਨੋਏਡਾ 'ਚ ਸੂਰਜਪੁਰ ਪੁਲਿਸ ਲਾਈਨਜ਼ 'ਚ ਸਵੱਛਤਾ ਹੀ ਸੇਵਾ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਉੱਤਰ...
ਪੰਜਾਬ ਪੁਲਿਸ ‘ਚ ਕਈ ਤਬਾਦਲੇ ਕੀਤੇ ਗਏ IG, AIG, SSP ਬਦਲੇ
ਭਾਰਤ ਦੇ ਪੰਜਾਬ ਰਾਜ ਵਿੱਚ ਅੱਜ ਕੁੱਝ ਹੋਰ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਓਹਦੇ ਤੋਂ ਆਈਪੀਐਸ ਅਫਸਰ ਪ੍ਰਵੀਨ ਕੁਮਾਰ ਸਿਨਹਾ ਨੂੰ ਹਟਾ ਕੇ ਇੰਸਪੈਕਟਰ ਜਨਰਲ ਬਣਾ ਦਿੱਤਾ ਗਿਆ...


















