ਅਮਰੀਕਾ ਵਿੱਚ ਪਹਿਲੇ ਅੰਮ੍ਰਿਤਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦਾ ਕਤਲ

ਦੁਨੀਆ ਵਿੱਚ ਸਿੱਖ ਭਾਈਚਾਰੇ ਲਈ ਮਿਸਾਲ ਬਣੇ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਹੈਰਿਸ ਕਾਉਂਟੀ ਵਿੱਚ ਦਿਨ-ਦਹਾੜੇ ਸੜਕ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਵੇਲੇ ਸੰਦੀਪ ਵਰਦੀ ਵਿੱਚ ਸਨ...

ਦਿੱਲੀ ਪੁਲਿਸ ਦੇ ਡੌਗ ਦਸਤੇ ਵਿੱਚ ਜੁੜੇ ਪੰਜ ਖੂਬਸੂਰਤ ਗੋਲਡਨ ਰਿਟ੍ਰੀਵਰ ਖੋਜੀ

”ਬਰਡ ਡੌਗ” ਦੇ ਤੌਰ ‘ਤੇ ਆਪਣੀ ਪਛਾਣ ਬਣਾ ਚੁੱਕੀ ਸੁਨਹਿਰੀ ਵਾਲਾਂ ਵਾਲੀ ਖੂਬਸੂਰਤ ਗੋਲਡਨ ਰਿਟ੍ਰੀਵਰ (Golden Retriever) ਨਸਲ ਦੇ ਪੰਜ ਖੋਜੀ ਕੁੱਤੇ ਵਰ੍ਹਿਆਂ ਬਾਅਦ ਦਿੱਲੀ ਪੁਲਿਸ ਦੇ ਡੌਗ ਦਸਤੇ ਦੇ ਪਰਿਵਾਰ ਦਾ ਹਿੱਸਾ ਬਣਨ...

ਚੰਡੀਗੜ੍ਹ ਪੁਲਿਸ ਦੀਆਂ 3 ਸੇਵਾਵਾਂ : ਡਾਇਲ 112, ਈ-ਬੀਟ ਬੁੱਕ ਅਤੇ ਈ-ਸਾਥੀ

ਭਾਰਤ ਦੇ ਦੋ ਸੂਬਿਆਂ ਪੰਜਾਬ ਅਤੇ ਹਰਿਆਣਾ ਦੀ ਸਾਝੀ ਰਾਜਧਾਨੀ ਦੇ ਨਾਲ ਨਾਲ ਸੰਘ ਸ਼ਾਸਿਤ ਖੇਤਰ (UnionTerritory) ਦਾ ਰੁਤਬਾ ਰੱਖਣ ਵਾਲੇ ਆਧੁਨਿਕ ਸ਼ਹਿਰ ਚੰਡੀਗੜ੍ਹ ਵਿੱਚ ਹੁਣ ਪੁਲਿਸ ਨੇ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਨੇ।...

ਪੰਜਾਬ ਪੁਲਿਸ ਦੀ ਚਾਰ ਰੇਂਜ ਦੇ ਆਈਜੀ , ਲੁਧਿਆਨਾ ਅਤੇ ਅਮ੍ਰਿਤਸਰ ਦੇ ਕਮਿਸ਼ਨਰ ਬਦਲੇ

ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਇਨ੍ਹਾਂ ਅਧਿਕਾਰੀਆਂ ਵਿੱਚ 31 ਆਈ.ਪੀ.ਐੱਸ. ਅਤੇ 82 ਪੀ.ਪੀ.ਐੱਸ. ਅਧਿਕਾਰੀ ਨੇ। ਚਾਰ ਨਵੇਂ ਇੰਸਪੈਕਟਰ ਜਨਰਲ (ਆਈ.ਜੀ.) ਵੀ ਪਟਿਆਲਾ, ਰੋਪੜ, ਬਠਿੰਡਾ ਅਤੇ ਫਿਰੋਜ਼ਪੁਰ...

ਉਪ ਰਾਜਪਾਲ ਕਿਰਨ ਬੇਦੀ ਨੇ 192 ਸਾਲ ਪੁਰਾਣੇ ਦਰਖਤ ਨੂੰ ਰੱਖੜੀ ਬੰਨ੍ਹੀ

ਵੱਖ ਵੱਖ ਤਰ੍ਹਾਂ ਦੀ ਪਹਿਲ ਲਈ ਵੀ ਪਹਿਚਾਣ ਬਣਾ ਚੁੱਕੀ ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐੱਸ. ਅਧਿਕਾਰੀ ਅਤੇ ਮੌਜੂਦਾ ਵਕਤ ‘ਚ ਕੇਂਦਰਸ਼ਾਸਿਤ ਪ੍ਰਦੇਸ਼ ਪੁੱਦੁਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਇੱਕ ਦਰਖਤ ਨੂੰ ਰੱਖੜੀ ਬੰਨ੍ਹੀ...

ਟਰੈਫਿਕ ਕੰਟਰੋਲ ਕਰਦੇ ਵੀਰ ਚੱਕਰ ਜੇਤੂ ਕਰਗਿਲ ਹੀਰੋ ਦੀ ਤਸਵੀਰ ਵਾਇਰਲ, ਹੁਣ ਬਣਿਆ...

ਪੰਜਾਬ ਦੇ ਸੰਗਰੂਰ ਜਿਲ੍ਹੇ ਵਿੱਚ ਟਰੈਫਿਕ ਪੁਲਿਸ ਦੇ ਸਿਪਾਹੀ ਦੇ ਤੌਰ ‘ਤੇ ਚੁਰਾਹੇ ‘ਤੇ ਟਰੈਫਿਕ ਕੰਟਰੋਲ ਕਰਦੇ ਕਰਗਿਲ ਜੰਗ ਦੇ ਹੀਰੋ ਵੀਰ ਚੱਕਰ ਨਾਲ ਸਨਮਾਨਿਤ ਸਤਪਾਲ ਸਿੰਘ ਦੀਆਂ ਤਸਵੀਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ...

ਖਤਰੇ ਦੇ ਵਿੱਚਕਾਰ ਪਿੱਠ ਉੱਤੇ ਕੈਮਰੇ ਬੰਨ੍ਹ ਕੇ ਜਾਂਦੇ ਨੇ ਇਹ ਕੁੱਤੇ

ਤਕਨੀਕ ਅਤੇ ਇਨਸਾਨ ਦੀ ਸਰੀਰਕ ਅਤੇ ਮਾਨਸਿਕ ਤਾਕਤ ਦੇ ਤਾਲਮੇਲ ਦਾ ਹੀ ਨਤੀਜਾ ਹੈ ਕਿ ਚੰਨ ਤੱਕ ਪੁੱਜਣ ਦੇ ਬਾਅਦ ਹੁਣ ਅਸਮਾਨ ਵਿੱਚ ਇਨਸਾਨੀ ਬਸਾਵਟ ਦੀ ਵੀ ਗੱਲ ਸੋਚੀ ਜਾ ਰਹੀ ਹੈ ਪਰ ਇਸ...

ਦਿੱਲੀ ਵਿੱਚ ਕੌਮਾਂਤਰੀ ਪੁਲਿਸ ਐਕਸਪੋ ਵਿੱਚ 25 ਦੇਸ਼ਾਂ ਦੀਆਂ ਕੰਪਨੀਆਂ ਹੋਣਗੀਆਂ

ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇਸੇ ਮਹੀਨੇ ਲੱਗਣ ਵਾਲੀ ਦੋ ਦਿਨਾਂ ਕੌਮਾਂਤਰੀ ਪੁਲਿਸ ਨੁਮਾਇਸ਼ ਵਿੱਚ 25 ਤੋਂ ਵਧੇਰੇ ਮੁਲਕਾਂ ਦੀਆਂ ਤਕਰੀਬਨ 100 ਕੰਪਨੀਆਂ ਦੇ ਹਿੱਸਾ ਲੈਣ ਦੀ ਆਸ ਹੈ। ਵੱਖਰੇ ਤਰੀਕੇ ਦੀ ਸੁਰੱਖਿਆ ਅਤੇ...
Informative Image

IPS ਅਧਿਕਾਰੀ ਕ੍ਰਿਸ਼ਣ ਪ੍ਰਕਾਸ਼ ਨੇ 88 ਘੰਟੇ ਵਿੱਚ 1500 ਕਿਮੀ ਸਾਇਕਲਿੰਗ ਦਾ ਮੁਕਾਬਲਾ RAW...

ਆਇਰਨਮੈਨ ਤੋਂ ਬਾਅਦ ਅਲਟ੍ਰਾਮੈਨ ਅਤੇ ਹੁਣ ਦੁਨੀਆ ਦਾ ਸਭ ਤੋਂ ਔਖਾ ਸਾਇਕਲਿੰਗ ਮੁਕਾਬਲਾ ‘ਰੇਸ ਅਕ੍ਰਾਸ ਵੈਸਟ ਅਮਰੀਕਾ’ (Race Across West America – RAW) ਸ਼ਾਨਦਾਰ ਤਰੀਕੇ ਨਾਲ ਪੂਰਾ ਕਰਨ ਵਾਲੇ ਭਾਰਤੀ ਪੁਲਿਸ ਸੇਵਾਵਾਂ ਦੇ ਸੀਨੀਅਰ...
Symbolic Image

ਆਈਪੀਐਸ ਅਧਿਕਾਰੀ ਅੰਨਾਮਲਾਈ ਕੇ. ਦਾ ਬਹੁਤ ਹੀ ਅਜੀਬ ਹਲਾਤਾਂ ‘ਚ ਅਸਤੀਫਾ

ਭਾਰਤੀ ਪੁਲੀਸ ਸੇਵਾ ਦੇ ਅਧਿਕਾਰੀ ਅੰਨਾਮਲਾਈ ਕੇ. ਨੇ ਬਹੁਤ ਹੀ ਅਜੀਬ ਹਲਾਤਾਂ 'ਚ ਅਸਤੀਫਾ ਦਿੱਤਾ ਹੈ। ਬੈਂਗਲੋਰ (ਦੱਖਣ) ਦੇ ਡੀਐਸਪੀ ਅੰਨਾਮਲਾਈ ਕੇ. ਦਾ ਕਹਿਣਾ ਹੈ ਕਿ ਆਪਣੇ ਸੀਨੀਅਰ ਆਈਪੀਐਸ ਅਧਿਕਾਰੀ ਮਧੂਕਰ ਸ਼ੈਟੀ ਦੀ ਮੌਤ...

RECENT POSTS