ਨੇਵੀ ਹਥਿਆਰ ਪ੍ਰਣਾਲੀ ਦੇ ਖੇਤਰ ਵਿੱਚ ਵਿਚਾਰ-ਮੰਥਨ ਲਈ ਸੈਮੀਨਾਰ

ਸਮੁੰਦਰੀ ਫੌਜ ਹਥਿਆਰ ਪ੍ਰਣਾਲੀ "ਨਵਆਰਮਜ਼-2019" 'ਤੇ ਚੌਥਾ ਕੌਮਾਂਤਰੀ ਸਿੰਪੋਜ਼ੀਅਮ ਅਤੇ ਪ੍ਰਦਰਸ਼ਨੀ 12 ਅਤੇ 13 ਦਸੰਬਰ ਨੂੰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ, ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਹੈ। ਸੈਮੀਨਾਰ ਦਾ ਵਿਸ਼ਾ ਹੈ "ਮੇਕ...

ਏਸ਼ੀਅਨ ਮਾਸਟਰਜ਼ ਅਥਲੈਟਿਕਸ ਵਿੱਚ ਪੁਲਿਸ ਅਧਿਕਾਰੀ ਨੀਰਜ ਸ਼ਰਮਾ ‘ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ

ਸੋਚੋ ਕਿ ਦਸੰਬਰ ਦੇ ਪਹਿਲੇ ਹਫਤੇ ਇਹ ਦੇਖਣਾ ਕਿੰਨਾ ਦਿਲਚਸਪ ਹੋਵੇਗਾ ਕਿ ਨੀਰਜ ਸ਼ਰਮਾ ਅਤੇ ਜਟਾਸ਼ੰਕਰ ਮਿਸ਼ਰ ਵਰਗੇ ਪੁਲਿਸ ਅਧਿਕਾਰੀ ਅਤੇ ਰਾਜੇਸ਼ ਕੁਮਾਰ ਸਿੰਘ ਵਰਗੇ ਡਿਫੈਂਸ ਮੁਲਾਜ਼ਮ, 40 ਤੋਂ 60 ਸਾਲ ਦੀ ਉਮਰ ਦੇ...

ਮਿਲਟਰੀ ਲਿਟਰੇਚਰ ਫੈਸਟੀਵਲ ਚੰਡੀਗੜ੍ਹ 13 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ

ਦੇਸ਼ਭਗਤੀ, ਫੌਜੀ ਭਗਤੀ, ਬਹਾਦਰੀ ਅਤੇ ਕੁਰਬਾਨੀ ਦੇ ਰੰਗਾਂ ਨਾਲ ਲਬਰੇਜ ਮਿਲੀਟਰੀ ਲਿਟਰੇਚਰ ਫੈਸਟੀਵਲ ਇਸ ਬਾਰ ਚੰਡੀਗੜ੍ਹ ਵਿੱਚ 13 ਦਸੰਬਰ ਤੋਂ ਸ਼ੁਰੂਆਤ ਹੋਵੇਗੀ ਅਤੇ 15 ਦਸੰਬਰ ਨੂੰ ਸਮਾਪਤੀ ਹੋਵੇਗੀ। ਪੰਜਾਬ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਫੌਜ...

ਸਿਆਚਿਨ ਦੇ 4 ਸ਼ਹੀਦ ਜਵਾਨਾਂ ਨੂੰ ਸੈਕੜੇ ਰੋਂਦੀਆਂ ਅੱਖਾਂ ਵੱਲੋਂ ਅੰਤਿਮ ਵਿਦਾਈ

ਦੁਨੀਆ ਦੇ ਸਭ ਤੋਂ ਉੱਚੇ ਜੰਗ ਦੀ ਥਾਂ ਸਿਆਚਿਨ ਵਿੱਚ ਬਰਫੀਲੇ ਤੂਫਾਨ ਦੌਰਾਨ ਬਰਫ ਵਿੱਚ ਦੱਬਣ ਕਰਕੇ ਭਾਰਤੀ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੇ ਨਾਲ 2 ਪੋਰਟਰਾਂ ਦੀ ਮੌਤ ਵੀ ਹੋਈ...

ਭਾਰਤ-ਉਜ਼ਬੇਕਿਸਤਾਨ ਫੌਜਾਂ ਦਾ ‘ਡਸਟਲਿਕ 2019’: ਅੱਤਵਾਦ ਨਾਲ ਮੁਕਾਬਲਾ

ਭਾਰਤ ਅਤੇ ਉਜ਼ਬੇਕਿਸਤਾਨ ਦੀਆਂ ਫੌਜਾਂ 4 ਨਵੰਬਰ ਤੋਂ ਉਜ਼ਬੇਕਿਸਤਾਨ ਵਿੱਚ ‘ਡਸਟਲਿਕ 2019’ ਸਿਖਲਾਈ ਮੁਹਿੰਮ ਵਿੱਚ ਸਾਂਝੇ ਤੌਰ ‘ਤੇ ਹਿੱਸਾ ਲੈਣਗੀਆਂ, ਤਾਸ਼ਕੰਦ ਦੇ ਨੇੜੇ ਚਿਰਚਿਉਕ ਸਿਖਲਾਈ ਖੇਤਰ ਵਿੱਚ ਦਸ ਦਿਨਾਂ ਸਿਖਲਾਈ ਦਿੱਤੀ ਜਾਵੇਗੀ। ਭਾਰਤ ਦੇ...

ਭਾਰਤ ਅਤੇ ਰੂਸ ਵਿਚਾਲੇ ਸਮੁੰਦਰੀ ਫੌਜ ਦੀ ਡਿਪਟੀ ਚੀਫ਼ ਪੱਧਰੀ ਮੀਟਿੰਗ

ਭਾਰਤੀ ਸਮੁੰਦਰੀ ਫੌਜ ਅਤੇ ਰਸ਼ੀਅਨ ਫੈਡਰੇਸ਼ਨ ਨੇਵੀ ਵਿਚਾਲੇ ਚੌਥੀ ਮੀਟਿੰਗ ਵਿੱਚ 'ਇੰਦਰ' ਜੰਗੀ ਮਸ਼ਕਾਂ, ਸਿਖਲਾਈ, ਸਰਬ-ਉੱਤਮ ਵਿਵਹਾਰ ਨੂੰ ਸਾਂਝਾ ਕਰਨ, ਮੈਡੀਕਲ ਅਤੇ ਉਪਕਰਣਾਂ ਦੀ ਸਪਲਾਈ ਵਿੱਚ ਸਹਿਯੋਗ ਅਤੇ ਉੱਚ ਪੱਧਰੀ ਅਦਾਨ-ਪ੍ਰਦਾਨ ਬਾਰੇ ਵਿਚਾਰ ਵਟਾਂਦਰੇ...

ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਏਐਫਐਮਐਸ ਦੇ ਡਾਇਰੈਕਟਰ ਜਨਰਲ ਬਣੇ

ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ. - ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਲੈਫਟੀਨੈਂਟ ਜਨਰਲ ਅਨੂਪ...

ਹਵਾਈ ਫੌਜ ਮੁਖੀ ਭਾਦੌਰੀਆ ਭਾਰਤ-ਓਮਾਨ ਹਵਾਈ ਫੌਜਾਂ ਦੀਆਂ ਸਾਂਝੀਆਂ ਮਸ਼ਕਾਂ ਵੇਖਣ ਮਸਿਰਹਾ ਜਾਣਗੇ

ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਭਾਰਤ ਅਤੇ ਓਮਾਨ ਹਵਾਈ ਫੌਜਾਂ ਦੀਆਂ ਸਾਂਝੀਆਂ ਮਸ਼ਕਾਂ ‘ਈਸਟਨ ਬ੍ਰਿਜ’ ਨੂੰ ਵੇਖਣ ਲਈ ਓਮਾਨ ਦੇ ਸਰਕਾਰੀ ਦੌਰੇ ‘ਤੇ ਜਾ ਰਹੇ ਹਨ। ਇਹ ਸਾਂਝਾ ਅਭਿਆਸ...
NCC

NCC ਵਿੱਚ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ: ਸ਼੍ਰੀਪਦ ਨਾਇਕ

ਨੈਸ਼ਨਲ ਕੈਡੇਟ ਕੋਰ (ਐੱਨਸੀਸੀ NCC) ਦੇ ਕੈਡੇਟਾਂ ਦੀ ਗਿਣਤੀ ਚਾਰ ਸਾਲਾਂ ਵਿੱਚ ਇੱਕ ਲੱਖ ਵੱਧ ਕੇ 15 ਲੱਖ ਹੋਣ ਦੀ ਉਮੀਦ ਹੈ। ਇਸ ਸਮੇਂ ਇਹ ਗਿਣਤੀ 14 ਲੱਖ ਹੈ। ਭਾਰਤ ਦੇ ਰੱਖਿਆ ਰਾਜ ਮੰਤਰੀ...

ਹੁਣ ਲੜਕੀਆਂ ਸੈਨਿਕ ਸਕੂਲ ਵਿੱਚ ਵੀ ਪੜ੍ਹਨਗੀਆਂ, ਰੱਖਿਆ ਮੰਤਰੀ ਨੇ ਮਨਜ਼ੂਰੀ ਦਿੱਤੀ

ਰੱਖਿਆ ਮੰਤਰਾਲੇ ਨੇ ਸੈਨਿਕ ਸਕੂਲ ਆਫ਼ ਇੰਡੀਆ ਵਿੱਚ ਕੁੜੀਆਂ ਦੇ ਦਾਖਲੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਲੰਬੇ ਸਮੇਂ ਤੋਂ ਸੈਨਿਕ ਸਕੂਲ ਵਿੱਚ ਲੜਕੀਆਂ ਨੂੰ ਪੜ੍ਹਾਉਣ ਦੀ ਮੰਗ ਕੀਤੀ ਜਾ ਰਹੀ ਸੀ। ਦੋ ਸਾਲ...

RECENT POSTS