ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਏਐਫਐਮਐਸ ਦੇ ਡਾਇਰੈਕਟਰ ਜਨਰਲ ਬਣੇ

ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ. - ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਲੈਫਟੀਨੈਂਟ ਜਨਰਲ ਅਨੂਪ...

ਆਈਪੀਐੱਸ ਅਧਿਕਾਰੀ ਅਨੂਪ ਕੁਮਾਰ ਸਿੰਘ ਐੱਨਐੱਸਜੀ ਦੇ ਡਾਇਰੈਕਟਰ ਜਨਰਲ ਬਣੇ

ਭਾਰਤੀ ਪੁਲਿਸ ਸੇਵਾ (ਆਈਪੀਐੱਸ) ਦੇ ਗੁਜਰਾਤ ਕੈਡਰ ਦੇ ਅਧਿਕਾਰੀ ਅਨੂਪ ਕੁਮਾਰ ਸਿੰਘ ਨੇ ਮਸ਼ਹੂਰ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ ਐੱਨਐੱਸਜੀ) ਦੇ ਡਾਇਰੈਕਟਰ ਜਨਰਲ ਦਾ ਚਾਰਜ “ਬਲੈਕ ਕੈਟ ਕਮਾਂਡੋ” ਫੋਰਸ ਵਜੋਂ ਸੰਭਾਲ ਲਿਆ ਹੈ। ਅਨੂਪ ਕੁਮਾਰ...

ਲੈਫਟੀਨੈਂਟ ਜਨਰਲ ਸੰਘਾ ਨਵੇਂ ਡੀਜੀਐੱਮਓ, ਹਰਸ਼ਾ ਗੁਪਤਾ ਨੇ 16 ਕੋਰ ਦਾ ਅਹੁਦਾ ਸੰਭਾਲਿਆ

ਜੰਮੂ ਸਥਿਤ ਭਾਰਤੀ ਸੈਨਾ ਦੇ ਬੁਲਾਰੇ ਮੁਤਾਬਿਕ, ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਸੰਘਾ ਨੇ ਵ੍ਹਾਈਟ ਨਾਈਟ ਕੋਰ ਦੇ ਸਾਰੇ ਅਧਿਕਾਰੀਆਂ ਅਤੇ ਫੌਜੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਆਪਣੇ ਸੰਦੇਸ਼ ਵਿੱਚ, ਲੈਫਟੀਨੈਂਟ ਜਨਰਲ...

ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਅਹੁਦਾ ਸੰਭਾਲਿਆ

ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਮੰਗਲਵਾਰ ਸਵੇਰੇ ਕੌਮੀ ਰਾਜਧਾਨੀ ਦਿੱਲੀ ਵਿੱਚ ਭਾਰਤੀ ਹਵਾਈ ਫੌਜ ਦੇ ਉਪ-ਮੁਖੀ ਦਾ ਕਾਰਜਭਾਰ ਸੰਭਾਲਿਆ। ਇਸ ਅਹੁਦੇ ਨੂੰ ਸੰਭਾਲਣ ਦੇ ਬਾਅਦ ਉਹ ਦੱਖਣੀ-ਪੱਛਮੀ ਹਵਾਈ ਕਮਾਨ ਦੇ ਏਅਰ ਆਫਿਸਰ ਕਮਾਂਡਿੰਗ...

ਆਰ.ਕੇ.ਐਸ. ਭਦੌਰੀਆ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਹੋਣਗੇ

ਭਾਰਤੀ ਹਵਾਈ ਫੌਜ ਦੇ ਵਾਈਸ ਚੀਫ਼ ਰਾਕੇਸ਼ ਕੁਮਾਰ ਸਿੰਘ ਭਦੌਰੀਆ (ਆਰ.ਕੇ.ਐਸ. ਭਦੌਰੀਆ) ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ। ਮਾਰਸ਼ਲ ਭਦੌਰੀਆ 30 ਸਤੰਬਰ ਨੂੰ ਰਿਟਾਇਰ ਹੋ ਰਹੇ ਮੌਜੂਦਾ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ...

ਪੰਜਾਬ ਪੁਲਿਸ ਦੀ ਚਾਰ ਰੇਂਜ ਦੇ ਆਈਜੀ , ਲੁਧਿਆਨਾ ਅਤੇ ਅਮ੍ਰਿਤਸਰ ਦੇ ਕਮਿਸ਼ਨਰ ਬਦਲੇ

ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਇਨ੍ਹਾਂ ਅਧਿਕਾਰੀਆਂ ਵਿੱਚ 31 ਆਈ.ਪੀ.ਐੱਸ. ਅਤੇ 82 ਪੀ.ਪੀ.ਐੱਸ. ਅਧਿਕਾਰੀ ਨੇ। ਚਾਰ ਨਵੇਂ ਇੰਸਪੈਕਟਰ ਜਨਰਲ (ਆਈ.ਜੀ.) ਵੀ ਪਟਿਆਲਾ, ਰੋਪੜ, ਬਠਿੰਡਾ ਅਤੇ ਫਿਰੋਜ਼ਪੁਰ...

ਲੈਫ਼ਟੀਨੈਂਟ ਜਨਰਲ (ਰਿ.) ਸੁਰਿੰਦਰ ਸਿੰਘ ਪੀ.ਪੀ.ਐੱਸ.ਸੀ. ਦੇ ਚੇਅਰਮੈਨ ਬਣੇ

ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ (ਜੀ.ਓ.ਸੀ. ਇਨ ਚੀਫ਼) ਦੇ ਅਹੁਦੇ ਤੋਂ ਹਾਲ ਹੀ ਵਿੱਚ ਰਿਟਾਇਰ ਹੋਏ ਲੈਫ਼ਟੀਨੈਂਟ ਜਨਰਲ ਸੁਰਿੰਦਰ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗੁਆਈ...
ਮਨੋਜ ਯਾਦਵ

ਆਈਪੀਐਸ ਅਧਿਕਾਰੀ ਮਨੋਜ ਯਾਦਵ ਹਰਿਆਣਾ ਦੇ ਡੀਜੀਪੀ ਬਣਾਏ ਗਏ

ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਮਨੋਜ ਯਾਦਵ ਨੂੰ ਹਰਿਆਣਾ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਮਨੋਜ ਯਾਦਵ ਹਰਿਆਣਾ ਕੈਡਰ ਦੇ 1988 ਬੈਚ ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਭਾਰਤੀ ਖੂਫੀਆ ਏਜੰਸੀ ਇੰਟੈਲੀਜੈਂਸ...
ਦਿਨਕਰ ਗੁਪਤਾ

ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਗਿਆ

ਪੰਜ ਮਹੀਨੇ ਦੀ ਦੇਰੀ ਅਤੇ ਕਈ ਤਰ੍ਹਾਂ ਦੇ ਵਿਵਾਦਾਂ ਦੇ ਚਲਦੇ ਭਾਰਤ ਦੇ ਸਰਹੱਦੀ ਰਾਜ ਪੰਜਾਬ ਨੂੰ ਦਿਨਕਰ ਗੁਪਤਾ ਦੇ ਰੂਪ 'ਚ ਨਵਾਂ ਪੁਲਿਸ ਮੁਖੀ ਮਿਲ ਚੁੱਕਾ ਹੈ। ਭਰਤੀ ਪੁਲਿਸ ਸੇਵਾ ਦੇ 1987 ਬੈਚ...
ਤਬਾਦਲੇ

ਪੰਜਾਬ ਪੁਲਿਸ ‘ਚ ਕਈ ਤਬਾਦਲੇ ਕੀਤੇ ਗਏ IG, AIG, SSP ਬਦਲੇ

ਭਾਰਤ ਦੇ ਪੰਜਾਬ ਰਾਜ ਵਿੱਚ ਅੱਜ ਕੁੱਝ ਹੋਰ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਓਹਦੇ ਤੋਂ ਆਈਪੀਐਸ ਅਫਸਰ ਪ੍ਰਵੀਨ ਕੁਮਾਰ ਸਿਨਹਾ ਨੂੰ ਹਟਾ ਕੇ ਇੰਸਪੈਕਟਰ ਜਨਰਲ ਬਣਾ ਦਿੱਤਾ ਗਿਆ...

RECENT POSTS