ਜਨਰਲ ਰਾਵਤ ਨੇ ਸੀਡੀਐੱਸ ਦਾ ਕਾਰਜਭਾਰ ਸੰਭਾਲਿਆ, ਕਿਹਾ- ਫੌਜ ਰਾਜਨੀਤੀ ਤੋਂ ਦੂਰ ਹੈ
ਭਾਰਤ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀ.ਡੀ.ਐੱਸ.) ਦਾ ਅਹੁਦਾ ਸੰਭਾਲਣ ਤੋਂ ਬਾਅਦ, ਜਨਰਲ ਬਿਪਿਨ ਰਾਵਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਫੌਜ ਰਾਜਨੀਤੀ ਤੋਂ ਦੂਰ ਰਹਿੰਦੀ ਹੈ। ਜਨਰਲ ਰਾਵਤ ਨੇ ਕੱਲ੍ਹ ਜਨਰਲ ਮਨੋਜ ਮੁਕੰਦ...
ਜਨਰਲ ਬਿਪਿਨ ਰਾਵਤ ਇਸ ਵਰਦੀ ਵਿੱਚ ਭਾਰਤ ਦੇ ਪਹਿਲੇ ਸੀਡੀਐੱਸ ਦਾ ਅਹੁਦਾ ਸੰਭਾਲਣਗੇ
ਨਵੇਂ ਸਾਲ ਦੇ ਪਹਿਲੇ ਹੀ ਦਿਨ, ਭਾਰਤ ਨੂੰ ਰੱਖਿਆ ਦਾ ਪਹਿਲਾ ਚੀਫ ਆਫ ਡਿਫੈਂਸ ਮਿਲ ਰਿਹੈ। ਜਨਰਲ ਬਿਪਿਨ ਰਾਵਤ, ਜੋ ਮੰਗਲਵਾਰ ਨੂੰ ਚੀਫ ਆਫ਼ ਆਰਮੀ ਸਟਾਫ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਅੱਜ ਦੇਸ਼...
ਜਨਰਲ ਮਨੋਜ ਮੁਕੰਦ ਨਰਵਨੇ ਨੇ ਭਾਰਤ ਦੇ ਚੀਫ਼ ਆਫ਼ ਆਰਮੀ ਸਟਾਫ ਦਾ ਅਹੁਦਾ ਸੰਭਾਲਿਆ
ਜਨਰਲ ਮਨੋਜ ਮੁਕੰਦ ਨਰਵਨੇ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਭਾਰਤ ਦੇ ਫੌਜ ਮੁਖੀ ਦਾ ਅਹੁਦਾ ਸੰਭਾਲਿਆ। ਮਨੋਜ ਮੁਕੰਦ ਨਰਵਣੇ ਭਾਰਤ ਦੇ 28ਵੇਂ ਆਰਮੀ ਚੀਫ ਹਨ। ਜਨਰਲ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਸੈਨਿਕ ਰਸਮਾਂ...
ਜਨਰਲ ਬਿਪਿਨ ਰਾਵਤ ਭਾਰਤ ਦੇ ਪਹਿਲੇ ਸੀ.ਡੀ.ਐੱਸ
ਭਾਰਤ ਦੇ ਮੌਜੂਦਾ ਫੌਜ ਮੁਖੀ ਜਨਰਲ ਬਿਪਿਨ ਰਾਵਤ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਹੋਣਗੇ। ਉਮੀਦ ਦੇ ਮੁਤਾਬਿਕ, ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ, 62 ਸਾਲਾ ਜਨਰਲ ਬਿਪਿਨ ਰਾਵਤ ਦੀ ਸੀਡੀਐੱਸ ਰੈਂਕ 'ਤੇ...
ਅਟਲ ਸੁਰੰਗ ਹੁਣ ਦੁਨੀਆ ਦੀ ਸਭ ਤੋਂ ਉੱਚੀ ਅਤੇ ਲੰਬੀ ਸੁਰੰਗ ਹੋਈ
ਭਾਰਤ ਦੇ ਹਿਮਾਚਲ ਪ੍ਰਦੇਸ਼ ਅਤੇ ਲੇਹ ਨੂੰ ਜੋੜਨ ਵਾਲੇ ਰੋਹਤਾਂਗ ਪਾਸ ਦੇ ਹੇਠਾਂ ਬਣੀ ਰਣਨੀਤਕ ਅਹਿਮੀਅਤ ਵਾਲੀ ਸੁਰੰਗ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂਅ ‘ਤੇ ਰੱਖਿਆ ਗਿਆ ਹੈ। ਬਾਰਡਰ ਰੋਡ...
ਭਾਰਤ ਵਿੱਚ ਆਖਰਕਾਰ ਸੀਡੀਐੱਸ ਦਾ ਅਹੁਦਾ ਬਣਿਆ, ਜ਼ਿੰਮੇਵਾਰੀਆਂ ਅਤੇ ਸ਼ਕਤੀਆਂ ਐਲਾਨੀਆਂ
ਸਰਕਾਰ ਨੇ ਪਹਿਲਾਂ ਤੋਂ ਤੈਅ ਫੈਸਲੇ ਅਨੁਸਾਰ ਚੀਫ ਆਫ਼ ਡਿਫੈਂਸ ਸਟਾਫ (ਸੀਡੀਐੱਸ-CDS) ਦੇ ਅਹੁਦਾ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦੀ ਤਨਖਾਹ ਅਤੇ ਵਾਧੂ ਸਹੂਲਤਾਂ ਸਰਵਿਸ ਚੀਫ ਦੇ ਬਰਾਬਰ ਹੋਣਗੀਆਂ। ਚੀਫ ਆਫ ਡਿਫੈਂਸ ਸਟਾਫ...
ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਭਾਰਤ ਦੇ ਨਵੇਂ ਫੌਜ ਮੁਖੀ ਹੋਣਗੇ
ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਭਾਰਤ ਦੇ ਨਵੇਂ ਫੌਜ ਮੁਖੀ ਹੋਣਗੇ। 59 ਸਾਲਾ ਨਰਵਾਨੇ ਮੌਜੂਦਾ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੀ ਥਾਂ ਲੈਣਗੇ, ਜੋ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਆਮ ਤੌਰ 'ਤੇ...
ਸਮੁੰਦਰੀ ਜਹਾਜ਼ ਆਈ.ਐੱਨ.ਐੱਸ ਵਿਰਾਟ ਦੀ ਵਾਜਿਬ ਕੀਮਤ ਨਾ ਮਿਲਣ ਕਾਰਨ ਨਿਲਾਮੀ ਮੁਲਤਵੀ ਕੀਤੀ ਗਈ
ਭਾਰਤੀ ਸਮੁੰਦਰੀ ਫੌਜ ਦਾ ਇਤਿਹਾਸਿਕ ਹਵਾਈ ਜਹਾਜ਼ ਬੇੜਾ ਆਈ.ਐੱਨ.ਐੱਸ ਵਿਰਾਟ ਨਿਲਾਮੀ ਤੋਂ ਬਚ ਗਿਆ। ਮੰਗਲਵਾਰ ਨੂੰ ਇਸ ਦੀ ਆਨਲਾਈਨ ਨਿਲਾਮੀ ਪ੍ਰਕਿਰਿਆ ਹੋਰ ਅੱਗੇ ਨਹੀਂ ਵੱਧ ਸਕੀ ਕਿਉਂਕਿ ਕੀਮਤ ਉਮੀਦ ਅਨੁਸਾਰ ਲਾਗੂ ਨਹੀਂ ਹੋਈ। ਹੁਣ...
ਚੰਦੀਗੜ੍ਹ ਵਿੱਚ ਸੁਖਨਾ ਕੰਢੇ ਤਿੰਨ ਰੋਜਾ ਤੀਜਾ ਮਿਲੀਟਰੀ ਲਿਟਰੇਚਰ ਫੈਸਟੀਵਲ ਸ਼ੁਰੂ
ਭਾਰਤੀ ਫੌਜਾਂ, ਫੌਜੀਆਂ ਅਤੇ ਕੌਮੀ ਸੁੱਰਖਿਆ ਦੇ ਸਾਰੇ ਪਹਿਲੂਆਂ ਨੂੰ ਛੂਹਣ ਵਾਲਾ ਮਿਲਟਰੀ ਲਿਟਰੇਚਰ ਫੈਸਟੀਵਲ ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਮੁਹਾਨੇ ‘ਤੇ ਮੁੜ ਤੋਂ ਲੋਕਾਂ ਲਈ ਸੁਗਾਤਾਂ ਲੈ ਕੇ ਆਇਆ ਹੈ। ਕੁਰਬਾਨੀ, ਦੇਸ਼ਭਗਤੀ ਅਤੇ...
ਪੰਜਾਬ ਦੇ ਰਾਜਪਾਲ ਵੀਪੀਐੱਸ ਬਦਨੌਰ ਨੇ ਲੜਾਕੂ ਸੁਖੋਈ ਵਿੱਚ ਉਡਾਣ ਭਰੀ
ਪੰਜਾਬ ਦੇ ਰਾਜਪਾਲ ਵਿਜੇਂਦਰ ਪਾਲ ਸਿੰਘ ਬਦਨੌਰ ਹਲਵਾਰਾ ਏਅਰਫੋਰਸ ਸਟੇਸ਼ਨ ਦੀ ਫੇਰੀ ਦੌਰਾਨ ਸੁਖੋਈ 30 ਵਿੱਚ ਉਡਾਣ ਭਰੀ। ਇਸ ਤੋਂ ਪਹਿਲਾਂ, ਹਲਵਾਰਾ ਏਅਰਫੋਰਸ ਸਟੇਸ਼ਨ ‘ਤੇ ਏਅਰ ਕਮੋਡੋਰ ਅੰਜਨ ਭਦਰ ਅਤੇ ਉਨ੍ਹਾਂ ਦੀ ਪਤਨੀ ਨੇ...


















