ਫੌਜ ਅਤੇ ਮੰਤਰਾਲਾ ਮਿਲ ਕੇ ਕੋਰੋਨਾ ਵਾਇਰਸ ਰਾਹਤ ਫੰਡ ਵਿੱਚ ਦੇਣਗੇ 500 ਕਰੋੜ ਰੁਪਏ
ਭਾਰਤੀ ਫੌਜਾਂ ਦੇ ਤਿੰਨ ਵਿੰਗ- ਜ਼ਮੀਨੀ ਫੌਜ, ਹਵਾਈ ਅਤੇ ਸਮੁੰਦਰੀ ਫੌਜਾਂ ਦੇ ਅਧਿਕਾਰੀਆਂ ਅਤੇ ਜਵਾਨ ਆਪਣੀ ਇੱਕ ਦਿਨ ਦੀ ਤਨਖਾਹ ਕੋਰੋਨਾ ਵਾਇਰਸ ਰਿਲੀਫ ਫੰਡ ਵਿੱਚ ਦਾਨ ਕਰਨਗੇ। ਫੌਜ ਤੋਂ ਇਲਾਵਾ, ਰੱਖਿਆ ਮੰਤਰਾਲੇ ਦੇ ਮੁਲਾਜ਼ਮ...
ਅਸਾਮ ਰਾਈਫਲਜ਼ : ਉੱਤਰ-ਪੂਰਬ ਦੇ ਪਹਿਰੇਦਾਰ ਅੱਜ ਮਨਾ ਰਹੇ ਹਨ 185ਵਾਂ ਸਥਾਪਨਾ ਦਿਹਾੜਾ
ਕਈ ਮੋਰਚਿਆਂ 'ਤੇ ਆਪਣੇ ਸ਼ਕਤੀਸ਼ਾਲੀ ਕਾਰਨਾਮੇ ਲੋਹਾ ਮੰਨਵਾ ਚੁੱਕਾ ਭਾਰਤ ਦੀ ਸਭ ਤੋਂ ਪੁਰਾਣਾ ਨੀਮ-ਫੌਜੀ ਦਸਤਾ ਅਸਾਮ ਰਾਈਫਲਜ਼ ਆਪਣਾ 185ਵਾਂ ਸਥਾਪਨਾ ਦਿਹਾੜਾ ਮਨਾ ਰਿਹੈ। ਇਹ ਫੋਰਸ, ਜਿਸ ਨੂੰ ਉੱਤਰ-ਪੂਰਬ ਭਾਰਤ ਦਾ ਪਹਿਰੇਦਾਰ ਕਿਹਾ ਜਾਂਦਾ...
ਤੀਸਤਾ ਨਦੀ ‘ਤੇ ਬੀ.ਆਰ.ਓ. ਪੁਲ ‘ਤੇ ਟ੍ਰੈਫਿਕ ਸ਼ੁਰੂ
ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ- BRO) ਨੇ ਅੱਜ ਚੁੰਗਥਾਂਗ ਕਸਬੇ ਨੇੜੇ ਮੁਨਸ਼ੀਥੰਗ ਕੋਲ ਤੀਸਤਾ ਨਦੀ 'ਤੇ 360 ਫੁੱਟ ਲੰਮੇ ਝੂਲਾ ਪੁਲ ਨੂੰ ਖੋਲ੍ਹ ਦਿੱਤਾ ਹੈ। 758 ਬਾਰਡਰ ਰੋਡ ਟਾਸਕ ਫੋਰਸ (ਬੀ.ਆਰ.ਟੀ.ਐੱਫ.) ਦੀ 86 ਰੋਡ ਕੰਸਟ੍ਰਕਸ਼ਨ...
ਭਾਰਤ ਵਿੱਚ ਬਣੇ ਜੰਗੀ ਜਹਾਜ਼ ਐੱਲਸੀਏ ਤੇਜਸ ਦੀ ਸਭ ਤੋਂ ਅਹਿਮ ਸਫਲ ਉਡਾਣ
ਭਾਰਤ ਵਿੱਚ ਬਣੇ ਅਤੇ ਡਿਜ਼ਾਇਨ ਕੀਤਾ ਹਲਕੇ ਜੰਗੀ ਜਹਾਜ਼ ਤੇਜਸ (ਐੱਲਸੀਏ-ਤੇਜਸ) ਨੇ ਆਖਰਕਾਰ ਉਸ ਉਡਾਣ ਵਿੱਚ ਵੀ ਸਫਲਤਾ ਹਾਸਲ ਕਰਕੇ ਭਾਰਤੀ ਹਵਾਈ ਫੌਜ ਵਿੱਚ ਸੇਵਾ ਕਰਨ ਲਈ ਆਖਰੀ ਪੌੜੀ ਨੂੰ ਵੀ ਪਾਰ ਕਰ ਗਿਆ।...
ਅਮਰੀਕੀ ਫੌਜ ਵਿੱਚ ਅਧਿਕਾਰੀ ਬਣੀ ਭਾਰਤ ਦੀ ਨਿਕੀ ਦੇ ਚਰਚੇ
ਭਾਰਤ ਵਿੱਚ ਅਤੇ ਖ਼ਾਸ ਕਰਕੇ ਫੌਜ ਵਿੱਚ ਜਾਂ ਵਰਦੀਧਾਰੀ ਅਦਾਰਿਆਂ ਨਾਲ ਜੁੜੇ ਜਾਂ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚਾਲੇ ਇਸ ਮੁਟਿਆਰ ਦੇ ਚਰਚੇ ਛਿੜੇ ਹੋਏ ਹਨ। ਉੱਤਰ-ਪੂਰਬ ਦੇ ਦੂਰ ਦੁਰਾਡੇ ਪਹਾੜੀ ਪਿੰਡ ਦੀ ਜੰਮਪਲ, ਪਰ...
ਮਾਧੁਰੀ ਕਾਨਿਤਕਰ ਨੂੰ ਲੈਫਟੀਨੈਂਟ ਜਨਰਲ ਬਣਾਏ ਜਾਣ ਨੂੰ ਹਰੀ ਝੰਡੀ
ਭਾਰਤੀ ਫੌਜ ਦੀ ਮੇਜਰ ਜਨਰਲ ਮਾਧੁਰੀ ਕਾਨਿਤਕਰ ਨੂੰ ਲੈਫਟੀਨੈਂਟ ਜਨਰਲ ਬਣਾਇਆ ਜਾ ਰਿਹਾ ਹੈ। ਇਸ ਅਹੁਦੇ 'ਤੇ ਉਨ੍ਹਾਂ ਦੀ ਪਹੁੰਚ ਵੀ ਭਾਰਤੀ ਫੌਜ ਦੇ ਇਤਿਹਾਸ ਦਾ ਇੱਕ ਹਿੱਸਾ ਹੋਵੇਗੀ, ਕਿਉਂਕਿ ਉਨ੍ਹਾਂ ਦੇ ਪਤੀ ਰਾਜੀਵ...
ਭਾਰਤੀ ਹਵਾਈ ਫੌਜ ਲਈ ਘਰ ਵਿੱਚ ਨਵੀਆਂ ਚੁਣੌਤੀਆਂ ਖੜ੍ਹੀਆਂ, ਨਜਿਠਣ ਲਈ ਯਤਨ ਸ਼ੁਰੂ
ਭਾਰਤੀ ਹਵਾਈ ਫੌਜ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਉਹ ਹੁਣ ਚੁਣੌਤੀ ਬਣਦੀ ਜਾ ਰਹੀ ਹੈ। ਇਹ ਹੈ, ਇਸ ਦੇ ਪਾਇਲਟ 20 ਸਾਲ ਦੀ ਸੇਵਾ ਤੋਂ ਬਾਅਦ ਪੈਨਸ਼ਨ ਲਈ...
ਲੈਫਟੀਨੈਂਟ ਜਨਰਲ ਸਤੀਸ਼ ਦੁਆ ਹਰ ਵਾਰ 21 ਫਰਵਰੀ ਨੂੰ ਇਹ ਕਹਾਣੀ ਸੁਣਾਉਣਗੇ
ਮੈਂ ਇਹ ਕਹਾਣੀ ਮੁੜ-ਮੁੜ ਸੁਣਾਉਂਣ ਤੋਂ ਥੱਕਾਗਾਂ ਨਹੀਂ
ਮੈਂ ਅਜਿਹਾ ਹਰ ਵਾਰ 21 ਫਰਵਰੀ ਨੂੰ ਕਰਾਂਗਾ
ਤੁਸੀਂ ਵੀ ਪਸੰਦ ਕਰੋਗੇ ...
'ਸਰ, ਮੈਂ ਆਪਣੇ ਮੁੰਡਿਆਂ (ਫੌਜੀਆਂ) ਨਾਲ ਰਹਿਣਾ ਚਾਹੁੰਦਾ ਹਾਂ', ਸ਼੍ਰੀਨਗਰ ਦੇ ਬੇਸ ਹਸਪਤਾਲ ਵਿੱਚ ਇਹ 24...
ਔਰਤਾਂ ਨੇ ਸੁਪਰੀਮ ਕੋਰਟ ਵਿੱਚ ਵੀ ਜਿੱਤੀ ਸਰਕਾਰ ਕੋਲੋਂ ਜੰਗ, ਫੌਜ ਵਿੱਚ ਮਿਲੇਗਾ ਸਥਾਈ...
ਸੁਪਰੀਮ ਕੋਰਟ ਨੇ ਭਾਰਤੀ ਜ਼ਮੀਨੀ ਫੌਜ ਵਿੱਚ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਦਿੱਲੀ ਹਾਈਕੋਰਟ ਦੇ ਫੈਸਲੇ ਦੀ ਹਮਾਇਤ ਕਰਦਿਆਂ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਨਜ਼ਰੀਏ ਅਤੇ ਅਪੀਲ ਨੂੰ ਅਪਮਾਨਜਨਕ ਦੱਸਿਆ ਜਿਸ ਕਾਰਨ...
ਰਾਸ਼ਟਰਪਤੀ ਕੋਵਿੰਦਾ ਨੇ ਆਈਐੱਨਐੱਸ ਸ਼ਿਵਾਜੀ ਨੂੰ ਝੰਡਾ ਪ੍ਰਦਾਨ ਕੀਤਾ
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਮਹਾਰਾਸ਼ਟਰ ਦੇ ਲੋਨਾਵਾਲਾ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ ‘ਆਈਐੱਨਐੱਸ ਸ਼ਿਵਾਜੀ’ ਨੂੰ ਝੰਡਾ ਪ੍ਰਦਾਨ ਕੀਤਾ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਆਈ ਐੱਨ ਐੱਸ ਸ਼ਿਵਾਜੀ...















