[vc_row el_class=”td-ss-row”][vc_column width=”2/3″]
ਨਵਾਂ ਲੇਖ
ਪੈਰਾ ਕਮਾਂਡੋ ਝੰਟੂ ਅਲੀ ਨੇ ਜੰਮੂ-ਕਸ਼ਮੀਰ ਵਿੱਚ ਇੱਕ ਮੁਕਾਬਲੇ ਦੌਰਾਨ ਦਿੱਤੀ ਮਹਾਨ ਕੁਰਬਾਨੀ
24 ਅਪ੍ਰੈਲ ਨੂੰ ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦੇ ਅਗਲੇ ਹੀ ਦਿਨ, ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਆਪਣੇ ਇੱਕ ਬਹਾਦਰ ਕਮਾਂਡੋ ਝੰਟੂ...
ਪਾਕਿਸਤਾਨੀ ਜੇਲ੍ਹ ਵਿੱਚ ਕੈਦ ਸਾਬਕਾ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਦਾ ਕੀ ਹੋਵੇਗਾ?
ਪਾਕਿਸਤਾਨੀ ਜੇਲ੍ਹ ਵਿੱਚ ਬੰਦ 55 ਸਾਲਾ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਸੁਧੀਰ ਜਾਧਵ ਦੇ ਭਵਿੱਖ ਬਾਰੇ ਇੱਕ ਵਾਰ ਫਿਰ ਚਰਚਾ ਹੈ। ਇਸਦਾ ਕਾਰਨ ਹਾਲ ਹੀ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਜਾਧਵ...
ਫੌਜ ਨੇ 5 ਸੇਵਾਮੁਕਤ ਅਧਿਕਾਰੀਆਂ ਨੂੰ ‘ਵੈਟਰਨ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ
ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਫੌਜ ਦੇ 5 ਸੇਵਾਮੁਕਤ ਅਧਿਕਾਰੀਆਂ ਨੂੰ 'ਵੈਟਰਨ ਅਚੀਵਰਜ਼ ਅਵਾਰਡ' ਨਾਲ ਸਨਮਾਨਿਤ ਕੀਤਾ ਹੈ। ਇਹ ਉਹ ਸਿਪਾਹੀ ਹਨ ਜੋ ਫੌਜ ਵਿੱਚ ਸਾਲਾਂ ਬੱਧੀ ਸੇਵਾ ਕਰਨ ਤੋਂ ਬਾਅਦ ਵੀ...
ਸੀਆਰਪੀਐੱਫ ਨੇ ਨੀਮਚ ਗਰੁੱਪ ਸੈਂਟਰ ਵਿਖੇ ਪੂਰੇ ਉਤਸ਼ਾਹ ਨਾਲ ਸਥਾਪਨਾ ਦਿਵਸ ਮਨਾਇਆ
ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਮੱਧ ਪ੍ਰਦੇਸ਼ ਦੇ ਨੀਮਚ ਵਿਖੇ ਆਪਣੇ ਗਰੁੱਪ ਸੈਂਟਰ ਵਿਖੇ ਆਪਣਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਸ਼ਾਨਦਾਰ ਪਰੇਡ ਤੋਂ ਲੈ ਕੇ ਸੱਭਿਆਚਾਰਕ ਪ੍ਰੋਗਰਾਮਾਂ ਤੱਕ ਇਸ ਮੌਕੇ 'ਤੇ ਹਰ ਚੀਜ...
ਯੂਪੀ ਵਿੱਚ ਕਈ ਆਈਪੀਐੱਸ ਦੇ ਤਬਾਦਲੇ: ਜੇ ਰਵਿੰਦਰ ਗੌੜ ਗਾਜ਼ੀਆਬਾਦ ਦੇ ਨਵੇਂ ਪੁਲਿਸ ਕਮਿਸ਼ਨਰ...
ਉੱਤਰ ਪ੍ਰਦੇਸ਼ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਮੰਗਲਵਾਰ ਦੇਰ ਰਾਤ ਨੂੰ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਦੀ ਤਬਾਦਲਾ ਸੂਚੀ ਵੀ ਜਾਰੀ ਕੀਤੀ ਗਈ। ਇਸ ਅਨੁਸਾਰ 11 ਆਈਪੀਐੱਸ ਅਧਿਕਾਰੀਆਂ ਦੇ...
ਕਰਨਲ ਬਾਠ ‘ਤੇ ਹਮਲੇ ਦੇ ਮਾਮਲੇ ਦੀ ਜਾਂਚ ਕਰੇਗੀ ਆਈਪੀਐੱਸ ਮਨਜੀਤ ਸ਼ਿਓਰਾਨ ਦੀ ਅਗਵਾਈ...
ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਦਿੱਲੀ ਸਥਿਤ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ 'ਤੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਹਮਲੇ ਦੇ ਮਾਮਲੇ ਦੀ ਜਾਂਚ...
ਅਰਬ ਸਾਗਰ ਵਿੱਚ ਕਾਰਵਾਈ: ਕਰੋੜਾਂ ਦੇ ਨਸ਼ੀਲੇ ਪਦਾਰਥ ਜ਼ਬਤ, ਤਸਕਰ ਫਰਾਰ
ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਅਰਬ ਸਾਗਰ ਵਿੱਚ ਰਾਤ ਨੂੰ ਕੀਤੇ ਗਏ ਇੱਕ ਸਾਂਝੇ ਓਪ੍ਰੇਸ਼ਨ ਵਿੱਚ ਨਸ਼ੀਲੇ ਪਦਾਰਥ ਮੇਥਾਮਫੇਟਾਮਾਈਨ ਦੀ ਇੱਕ ਵੱਡੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ...
ਸੂਬੇਦਾਰ ਕੁਲਦੀਪ ਚੰਦ ਨੇ ਆਪਣੀ ਜਾਨ ਕੁਰਬਾਨ ਕਰਕੇ ਕੰਟ੍ਰੋਲ ਲਾਈਨ ‘ਤੇ ਘੁਸਪੈਠ ਰੋਕਣ ਦੀ...
ਭਾਰਤੀ ਫੌਜ ਦੇ ਸੂਬੇਦਾਰ ਕੁਲਦੀਪ ਚੰਦ ਅਤੇ ਉਨ੍ਹਾਂ ਦੇ ਸਾਥੀ ਸੈਨਿਕਾਂ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਕੰਟ੍ਰੋਲ ਲਾਈਨ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਪਰ ਉਨ੍ਹਾਂ ਨੂੰ ਇਸਦੀ ਭਾਰੀ...
ਭਾਰਤੀ ਫੌਜ ਦੀ ਕੈਪਟਨ ਸ਼ਰਧਾ ਚੀਤਾ ਹੈਲੀਕਾਪਟਰ ਬੇੜੇ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ...
ਇਹ ਸੱਚਮੁੱਚ ਭਾਰਤੀ ਫੌਜ ਏਵੀਏਸ਼ਨ ਕੋਰ ਅਤੇ ਕੈਪਟਨ ਸ਼ਰਧਾ ਲਈ ਇੱਕ ਮਾਣ ਵਾਲਾ ਪਲ ਹੈ। ਲੈਫਟੀਨੈਂਟ ਕਰਨਲ ਕੇਐੱਸ ਭੱਲਾ ਦੇ ਨਾਲ ਸਹਿ-ਪਾਇਲਟ ਕੈਪਟਨ ਸ਼ਰਧਾ ਚੀਤਾ ਹੈਲੀਕਾਪਟਰ ਵਿੱਚ ਸੀ ਜੋ ਫੌਜ ਦੇ ਕਮਾਂਡਰ ਨੂੰ ਉੱਤਰ...
…ਅਤੇ ਇਸ ਵਾਰ ਸਦੀਵੀਂ ਖੰਭ ਲਾ ਉਡ ਭਾਰਤੀ ਹਵਾਈ ਫੌਜ ਦਾ ਇਹ ਬਹਾਦਰ ਸਿਪਾਹੀ
ਭਾਰਤੀ ਹਵਾਈ ਫੌਜ ਦੀ ਆਕਾਸ਼ ਗੰਗਾ ਸਕਾਈਡਾਈਵਿੰਗ ਟੀਮ ਦੇ ਇੱਕ ਹੁਸ਼ਿਆਰ ਪੈਰਾ ਜੰਪ ਇੰਸਟ੍ਰਕਟਰ ਰਾਮਕੁਮਾਰ ਤਿਵਾੜੀ ਦੀ ਜਾਨ ਚਲੀ ਗਈ। ਇਹ ਦੁਖਦਾਈ ਹਾਦਸਾ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਵਾਪਰਿਆ, ਜਦੋਂ "ਡੈਮੋ ਡ੍ਰੌਪ" ਦੌਰਾਨ ਇੰਸਟ੍ਰਕਟਰ...
ਹਰਿਆਣਾ ਪੁਲਿਸ ਵਿੱਚ ਅਗਨੀਵੀਰਾਂ ਲਈ 20% ਰਾਖਵਾਂਕਰਨ, ਹੋਰ ਸੇਵਾਵਾਂ ਵਿੱਚ ਵੀ ਮਿਲੇਗਾ ਲਾਭ
ਹਰਿਆਣਾ ਪੁਲਿਸ ਦੀ ਭਰਤੀ ਵਿੱਚ ਅਗਨੀਵੀਰਾਂ ਨੂੰ 20 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਹਰਿਆਣਾ ਦੇ ਜੰਗਲਾਤ ਵਿਭਾਗ ਵਿੱਚ ਜੰਗਲਾਤ ਗਾਰਡ, ਜੇਲ੍ਹ ਵਾਰਡਰ ਅਤੇ ਮਾਈਨਿੰਗ ਗਾਰਡ ਦੀਆਂ ਨੌਕਰੀਆਂ ਵਿੱਚ ਵੀ 10 ਫੀਸਦੀ ਰਾਖਵੇਂਕਰਨ...
ਵਿਵਾਦਾਂ ਵਿੱਚ ਘਿਰੇ ਜਸਟਿਸ ਯਸ਼ਵੰਤ ਵਰਮਾ ਨੇ ਯੂਪੀ ਵਿੱਚ ਹਾਈ ਕੋਰਟ ਦੇ ਜੱਜ ਵਜੋਂ...
ਦਿੱਲੀ ਤੋਂ ਉੱਤਰ ਪ੍ਰਦੇਸ਼ ਵਾਪਸ ਭੇਜੇ ਗਏ ਜਸਟਿਸ ਯਸ਼ਵੰਤ ਵਰਮਾ ਨੇ 5 ਅਪ੍ਰੈਲ, 2025 ਇਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਜਸਟਿਸ ਵਰਮਾ ਦੇ ਦਿੱਲੀ ਸਥਿਤ ਘਰ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਪਿਆ...
ਚੰਡੀਗੜ੍ਹ ਦੇ ਡੀਜੀਪੀ ਦੇ ਅਹੁਦੇ ਤੋਂ ਅਚਾਨਕ ਹਟਾਏ ਗਏ ਐੱਸਐੱਸ ਯਾਦਵ ਨੂੰ ਬੀਐੱਸਐਫ ਭੇਜਿਆ...
ਚੰਡੀਗੜ੍ਹ ਪੁਲਿਸ ਮੁਖੀ ਸੁਰੇਂਦਰ ਸਿੰਘ ਯਾਦਵ, ਜੋ ਆਪਣੇ ਪ੍ਰਯੋਗਾਤਮਕ ਕੰਮ ਕਰਨ ਦੇ ਅੰਦਾਜ਼ ਲਈ ਖ਼ਬਰਾਂ ਵਿੱਚ ਸਨ, ਨੂੰ ਅਚਾਨਕ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸੀਮਾ ਸੁਰੱਖਿਆ ਬਲ ਵਿੱਚ ਡੈਪੂਟੇਸ਼ਨ 'ਤੇ ਭੇਜਿਆ ਗਿਆ ਹੈ।...
ਅੱਤਵਾਦੀਆਂ ਦੀ ਘੁਸਪੈਠ ਨਹੀਂ ਰੁਕ ਰਹੀ, ਕਠੂਆ ਵਿੱਚ ਸੁਰੱਖਿਆ ਬਲਾਂ ਦਾ ਓਪ੍ਰੇਸ਼ਨ ਜਾਰੀ
ਭਾਰਤ ਅਤੇ ਜੰਮੂ-ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਤੋਂ ਘੁਸਪੈਠ ਦਾ ਸਿਲਸਿਲਾ ਜਾਰੀ ਹੈ। ਭਾਵੇਂ ਰਾਜ ਨੂੰ ਵੰਡ ਕੇ ਅਤੇ ਇਸਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਦਲ ਕੇ ਪ੍ਰਸ਼ਾਸਕੀ ਬਦਲਾਅ ਕੀਤੇ ਗਏ ਸਨ, ਪਰ...
ਅਗਨੀਵੀਰ ਭਰਤੀ ਲਈ 10 ਅਪ੍ਰੈਲ ਤੱਕ ਅਰਜ਼ੀ: ਬੇਔਲਾਦ ਵਿਧਵਾਵਾਂ ਅਤੇ ਤਲਾਕਸ਼ੁਦਾ ਔਰਤਾਂ ਵੀ ਸਿਪਾਹੀ...
ਅਗਨੀਪਥ ਯੋਜਨਾ 2025-26 ਦੇ ਤਹਿਤ ਅਗਨੀਵੀਰ ਸਿਪਾਹੀ ਵਜੋਂ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਲਈ ਕੋਈ ਵੀ 10 ਅਪ੍ਰੈਲ 2025 ਤੱਕ ਅਰਜ਼ੀ ਦੇ ਸਕਦਾ ਹੈ। ਇਸ ਸਬੰਧ ਵਿੱਚ ਜਾਰੀ ਨੋਟੀਫਿਕੇਸ਼ਨ ਵਿੱਚ ਭਾਰਤੀ ਫੌਜ ਨੇ ਪੂਰੀ...