87ਵੇਂ ਹਵਾਈ ਫੌਜ ਦਿਹਾੜੇ ਦਾ ਜਸ਼ਨ, ਵਿੰਗ ਕਮਾਂਡਰ ਅਭਿਨੰਦਨ ਨੇ ਮਿਗ ਉਡਾਇਆ

80
ਭਾਰਤੀ ਹਵਾਈ ਫੌਜ ਦੀ 87ਵੀਂ ਵਰ੍ਹੇਗੰਢ 'ਤੇ ਵੀਰ ਚੱਕਰ ਨਾਲ ਸਨਮਾਨਿਤ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਮਿਗ-21 ਉਡਾਨ ਦੀ ਭਰੀ

ਜੰਗੀ ਜਹਾਜਾਂ ਦੀ ਧਮਕ ਵਿਚਾਲੇ, ਜਿਵੇਂ ਹੀ ਇਹ ਪਤਾ ਲੱਗਿਆ ਕਿ ਭਾਰਤੀ ਹਵਾਈ ਸੈਨਾ ਦੇ ਕਮੈਂਟੇਟਰ ਤੋਂ ਇਹ ਪਤਾ ਲੱਗਿਆ ਕਿ ਇਨ੍ਹਾਂ ਜੰਗੀ ਜਹਾਜਾਂ ਦੀ ਫੋਰਮੇਸ਼ਨ ਵਿੱਚ ਕਰਤਬ ਵਿਖਾ ਰਹੇ ਮਿਗ-21 ਨੂੰ ਵੀਰ ਚੱਕਰ ਨੂੰ ਸਨਮਾਨਿਤ ਕੀਤਾ, ਓਹੀ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਉਡਾ ਰਹੇ ਹਨ, ਜੋ ਫਰਵਰੀ ਵਿਚ ਪਾਕਿਸਤਾਨ ਦੇ ਜੰਗੀ ਜਹਾਜ਼ ਨੂੰ ਤਬਾਹ ਕਰਕੇ ਪਰਤੇ ਸਨ, ਤਾਂ ਹਿੰਡਨ ਏਅਰ ਬੇਸ ਦੇ ਮੈਦਾਨ ਵਿੱਚ ਤਾੜੀਆਂ ਦੀ ਗੂੰਜ ਸੁਣਾਈ ਦਿੱਤੀ।

ਦਰਸ਼ਕਾਂ, ਫੌਜੀਆਂ ਅਤੇ ਫੌਜੀ ਅਧਿਕਾਰੀਆਂ ਵੱਲੋਂ ਭਾਰਤੀ ਹਵਾਈ ਫੌਜ ਦੇ ਨਵੇਂ ਨਿਯੁਕਤ ਕੀਤੇ ਗਏ ਮੁਖੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਵੱਲੋਂ ਵਜਾਈਆਂ ਤਾੜੀਆਂ ਉਸ ਯੋਧੇ ਪ੍ਰਤੀ ਸਨਮਾਨ ਦਾ ਪ੍ਰਤੀਕ ਸੀ, ਜੋ ਆਪਣੇ ਮਿਗ ਤੋਂ, ਉਸ ਨਾਲੋਂ ਬਿਹਤਰ ਪਾਕਿਸਤਾਨੀ ਐਫ 16 ਜੰਗੀ ਜਹਾਜ਼ਾਂ ਨੂੰ ਉਸੇ ਦੇ ਮੁਲਕ ਵਿੱਚ ਜ਼ਮੀਦੋਜ਼ ਕਰਕੇ ਪਰਤਿਆਂ ਸੀ ਅਤੇ ਇਸਦੇ ਲਈ ਉਸਨੇ ਆਪਣੀ ਜਾਨ ਤੱਕ ਦੀ ਪਰਵਾਹ ਤੱਕ ਨਹੀਂ ਸੀ ਕੀਤੀ।

ਭਾਰਤ ਦੀ ਰਾਜਧਾਨੀ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਹਿੰਡਨ ਏਅਰ ਬੇਸ ‘ਤੇ ਮੌਕਾ ਸੀ ਭਾਰਤੀ ਹਵਾਈ ਫੌਜ ਦੀ 87ਵੀਂ ਵਰ੍ਹੇਗੰਢ ਦਾ, ਜਿਸ ਵਿੱਚ ਭਾਰਤੀ ਹਵਾਈ ਫੌਜ ਨੇ ਆਪਣੇ ਜ਼ਬਰਦਸਤ ਆਸਮਾਨੀ ਹੁਨਰ ਅਤੇ ਬਹਾਦੁਰੀ ਵਿਖਾਈ।

ਭਾਰਤੀ ਹਵਾਈ ਫੌਜ ਦੀ 87ਵੀਂ ਵਰ੍ਹੇਗੰਢ

ਜਹਾਜ਼ਾਂ ਦੀ ਫੋਰਮੈਂਸ਼ਨ ਅਤੇ ਕਲਾਬਾਜੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ‘ਤੇ ਭਾਰਤੀ ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਦੇ ਨਾਲ ਜ਼ਮੀਨੀ ਫੌਜ ਮੁਖੀ ਜਰਨਲ ਬਿਪਿਨ ਸਿੰਘ ਰਾਵਤ ਅਤੇ ਸਮੁੰਦਰੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਵੀ ਮੌਜੂਦ ਸਨ। ਇੱਥ ਆਉਣ ਤੋਂ ਪਹਿਲਾਂ ਤਿੰਨੇ ਫੌਜਾਂ ਦੇ ਮੁਖੀਆਂ ਨੇ ਇੰਡੀਆ ਗੇਤ ਦੇ ਕੋਲ ਬਣੀ ਜੰਗੀ ਯਾਦਗਾਰ ‘ਤੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਸਲਾਮੀ ਦਿੱਤੀ।

ਏਅਰ ਚੀਫ ਮਾਰਸ਼ਲ ਭਦੂਰੀਆ ਨੇ ਨਾਰਲ ਸੈਲਯੂਟ ਦੇ ਬਾਅਦ ਦੇ ਵਾਰਨਜ਼ ਦੇ ਸੰਮੇਲਨ ਦੀ ਸਥਾਪਨਾ ਕੀਤੀ ਅਤੇ ਕਿਹਾ ਕਿ ਹਾਲ ਹੀ ਵਿੱਚ ਬਹੁਤ ਸਾਰੇ ਭੋਗੋਲੀ ਰਾਜ ਮੋਹੌਲ ਅਤੇ ਪਥਰਾਟਸ ਨੈਸ਼ਨਲ ਸਿਕਿਓਰਿਟੀ ਲਈ ਕਈ ਚੁਣੌਤੀਆਂ ਖੜੀ ਕਰ ਡਾਇਲੀ ਹਨ. ਉਸਨੇ ਵਾਯੂ ਸਿਪਾਹੀਆਂ ਨੂੰ ਕਿਹਾ ਕਿ ਉਹਨਾਂ ਦੇ ਆਪਣੇ ਹਮੇਸ਼ਾ ਵਿੰਡੋਜ਼ ਰਹਿਣਾ ਚਾਹੀਦਾ ਹੈ.

ਵਾਯੂ ਸੈਨਾ ਦਿਵਸ ਦੇ ਮੌਕੇ ‘ਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਦੇਸ਼ਾਂ ਨੂੰ ਕਿਹਾ, “ਅੱਜ, ਯੁਵਾ ਸੈਨਿਕ ਦਿਨ, ਇਕ ਦੇਸ਼ਵਿਸ਼ਵ ਰਾਸ਼ਟਰ, ਦੇਸ਼ ਵਯੁਵਾ ਸੰਗਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਕ੍ਰਿਸ਼ਨਾਤਮਕ ਵਿਅਕਤੀਆਂ ਹਨ. ਭਾਰਤੀ ਵਾਯੂ ਆਰਮੀ ਦੇ ਲਈ ਪੂਰੀ ਤਰ੍ਹਾਂ ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਰੰਤਰ ਭਾਰਤ ਦੀ ਸੇਵਾ ਕੀਤੀ ਜਾ ਰਹੀ ਹੈ. ”

8 ਅਕਤੂਬਰ 1932 ਦੇ ਰਾਇਲ ਏਅਰ ਫੋਰਸ ਸਿਰਫ 6 ਟ੍ਰੇਂਡ ਅਧਿਕਾਰੀਆਂ ਅਤੇ 19 ਹਵਾਈ ਫੌਜੀਆਂ ਅਤੇ ਚਾਰ ਵੈਸਟਲੈਂਡ ਰਿਟਰਨ ਜਹਾਜ਼ਾਂ ਨਾਲ ਜ਼ਮੀਨੀ ਫੌਜ ਦੇ ਸਹਿਯੋਗ ਲਈ ਬਣੀ ਹਵਾਈ ਫੌਜ ਦੀ ਮੌਜੂਦਾ ਤਾਕਤ ਨੂੰ ਵੇਖ ਕੇ ਕਿਸੇ ਦਾ ਵੀ ਹੈਰਾਨ ਹੋਣਾ ਲਾਜ਼ਮੀ ਹੈ। ਹਿੰਡਨ ਏਅਰਬੇਸ ‘ਤੇ ਅਸਮਾਨ ਅੱਜ ਦਹਾਕਿਆਂ ਪੁਰਾਣੇ ਖਤਰਨਾਕ ਰੂਸੀ ਤਕਨੀਕ ਨਾਲ ਬਣੇ ਮਿਗ ਜੇਟ ਫਾਈਟਰਸ ਤੋਂ ਲੈ ਕੇ ਸੁਖੋਈ ਐੱਮਕੇਆਈ 30 (ਐੱਸਯੂ ਐੱਮਕੇਆਈ 30), ਮਿਰਾਜ਼, ਯੂਐੱਸ ਦੇ ਇੱਕ ਸਾਈਡ ਚਿਨੁਕ ਅਤੇ ਅਪਾਚੇ ਅਟੈਕ ਹੈਲੀਕਾਪਟਰ ਅਤੇ ਭਾਰਤ ਵਿਚ ਬਣਨ ਵਾਲੀ ਹਲਕੇ ਜੰਗੀ ਏਅਰ ਕ੍ਰਾਫਟ (ਐੱਲਸੀਏ) ਤੇਜ ਅਸਮਾਨ ‘ਤੇ ਉਡਾਨ ਭਰ ਰਹੇ ਸਨ। ਤਾਂ ਇੰਝ ਲੱਗ ਰਿਹਾ ਸੀ ਕਿ ਇਹ ਭਾਰਤ ਦੀ ਹਵਾਈ ਤਾਕਤ ਅਤੇ ਇਸਦੀ ਫੌਜੀ ਹਵਾਈ ਫੌਜ ਦੀ ਲਗਾਤਾਰ ਵੱਧਦੀ ਸ਼ਕਤੀ ਦੀ ਕਹਾਣੀ ਬਿਆਨ ਕਰ ਰਹੇ ਹੋਣ।

ਐਨਾ ਹੀ ਨਹੀਂ, ਅੱਜ ਇੱਥੇ ਵਿੰਟੇਜ ਏਅਰਕ੍ਰਾਫਟ 40 ਸਾਲਾਂ ਪੁਰਾਣਾ ਡਕੋਟਾ ਵੀ ਪਰਵਾਜ਼ ਭਰਦਿਆਂ ਦੇਖਿਆ ਗਿਆ। ਡਕੋਟਾ ਡੀ ਸੀ -3 ਜਹਾਜ਼ ਭਾਰਤੀ ਹਵਾਈ ਫੌਜ ਵੱਡੇ ਬੇੜੇ ਵਿੱਚ 1940 ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਇਸਨੇ 1988 ਤੱਕ ਸੇਵਾਵਾਂ ਦਿੱਤੀਆਂ। ਆਪਣੇ ਜ਼ਮਾਨੇ ਦੇ ਇਸ ਬਿਹਤਰੀਨ ਟ੍ਰਾਂਸਪੋਰਟ ਜਹਾਜ਼ ਦੀ ਉਡਾਨ ਵੀ ਖਿੱਚ ਦਾ ਕੇਂਦਰ ਬਣੀ।

ਭਾਰਤੀ ਹਵਾਈ ਫੌਜ ਦੀ ਵਰ੍ਹੇਗੰਢ ਦੇ ਇਸ ਸਮਾਗਮ ਵਿੱਚ ਸਮੁੱਚੇ ਏਅਰ ਸ਼ੋਅ ਦੇ ਸਮੇਂ ਹਵਾਈ ਜਹਾਜ਼ਾਂ ਦੇ ਵੱਖ-ਵੱਖ ਫੋਰਮੇਸ਼ਨ ਅਨੇਕਤਾ ਅਤੇ ਰੋਮਾਂਚ ਨਾਲ ਭਰੀਆਂ ਹੋਈਆਂ ਸਨ। ਏ.ਐੱਨ-32 ਜਹਾਜ਼ ਤੋਂ ਝੰਡੇ ਦੇ ਨਾਲ ਅਸਮਾਨ ਤੋਂ ਛਾਲ ਮਾਰਨ ਵਾਲੇ ਆਕਾਸ਼ ਗੰਗਾ ਦਲ ਨੇ ਹਮੇਸ਼ਾ ਦੀ ਤਰ੍ਹਾਂ ਦਰਸ਼ਕਾਂ ਦੀ ਵਾਹ-ਵਾਹਿ ਅਤੇ ਜੋਰਦਾਰ ਤਾੜੀਆਂ ਖੱਟੀਆਂ।

ਹਵਾਈ ਫੌਜ ਮੁਖੀ ਆਰਕੇਐੱਸ ਭਦੌਰੀਆ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਕਾਮਯਾਬ ਹਮਲੇ ਦੇ ਲਈ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ। ਸਿਗਨਲ ਯੂਨਿਟ ਨੂੰ ਵੀ ਸਾਈਟੇਸ਼ਨ ਦੇ ਕੇ ਸਨਮਾਨਿਤ ਕੀਤਾ ਗਿਆ। ਸਿਗਨਲ ਯੂਨਿਟ ਦੀ ਮੁਸਤੌਦੀ ਦੇ ਕਾਰਨ 27 ਫਰਵਰੀ ਨੂੰ ਪਾਕਿਸਤਾਨ ਦਾ ਜੰਮੂ ‘ਤੇ ਹਮਲਾ ਕਰਨ ਦੀ ਯੋਜਨਾ ਨਾਕਾਮ ਹੋ ਗਈ ਸੀ।