ਪੰਜਾਬ ਦੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਵਧੀਕ ਡਾਇਰੈਕਟਰ ਜਨਰਲ ਈਸ਼ਵਰ ਸਿੰਘ ਨੂੰ ਸੌਂਪੀ ਗਈ
ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀ ਈਸ਼ਵਰ ਸਿੰਘ ਨੂੰ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਈਪੀਐੱਸ ਈਸ਼ਵਰ ਸਿੰਘ ਪੰਜਾਬ ਕੈਡਰ ਦੇ 1993 ਬੈਚ ਦੇ ਅਧਿਕਾਰੀ ਹਨ ਅਤੇ ਹੁਣ ਤੱਕ ਪੰਜਾਬ ਵਿਜੀਲੈਂਸ...
ਯੂਪੀ ਵਿੱਚ ਸੱਤ ਜ਼ਿਲ੍ਹਿਆਂ ਦੇ ਪੁਲਿਸ ਕਪਤਾਨ ਬਦਲੇ, ਕਈ ਹੋਰ ਆਈਪੀਐੱਸ ਅਫਸਰਾਂ ਦੇ ਵੀ...
ਉੱਤਰ ਪ੍ਰਦੇਸ਼ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਸਮੇਤ ਭਾਰਤੀ ਪੁਲਿਸ ਸੇਵਾ ਦੇ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਬੁਲੰਦਸ਼ਹਿਰ, ਦੇਵਰੀਆ, ਅੰਬੇਡਕਰ ਨਗਰ, ਕਾਨਪੁਰ (ਆਊਟਰ) ਹਮੀਰਪੁਰ, ਮੈਨਪੁਰੀ ਅਤੇ ਰਾਏਬਰੇਲੀ ਵਿੱਚ ਨਵੇਂ ਪੁਲਿਸ ਕਪਤਾਨ...
ਜਨਰਲ ਮਨੋਜ ਚੰਦਰਸ਼ੇਖਰ ਪਾਂਡੇ ਨੇ ਭਾਰਤੀ ਫੌਜ ਦੀ ਕਮਾਨ ਸੰਭਾਲੀ
ਭਾਰਤੀ ਫੌਜ ਨੂੰ ਜਨਰਲ ਮਨੋਜ ਪਾਂਡੇ ਦੇ ਰੂਪ ਵਿੱਚ ਆਪਣਾ 28ਵਾਂ ਕਮਾਂਡਰ ਮਿਲਿਆ ਹੈ। ਅੱਜ ਸੇਵਾਮੁਕਤ ਹੋਏ ਥਲ ਸੈਨਾ ਦੇ 27ਵੇਂ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਜਨਰਲ ਮਨੋਜ ਚੰਦਰਸ਼ੇਖਰ ਪਾਂਡੇ ਨੂੰ ਭਾਰਤੀ ਫ਼ੌਜ...
ਲੈਫਟੀਨੈਂਟ ਜਨਰਲ ਬੀਐੱਸ ਰਾਜੂ ਨੂੰ ਭਾਰਤੀ ਸੈਨਾ ਦਾ ਨਵਾਂ ਉਪ ਮੁਖੀ ਨਿਯੁਕਤ ਕੀਤਾ ਗਿਆ...
ਲੈਫਟੀਨੈਂਟ ਜਨਰਲ ਬਾਗਾਵਲੀ ਸੋਮਸ਼ੇਖਰ ਰਾਜੂ 1 ਮਈ, 2022 ਨੂੰ ਥਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਲੈਫਟੀਨੈਂਟ ਜਨਰਲ ਬੀਐੱਸ ਰਾਜੂ ਬੀਜਾਪੁਰ ਵਿੱਚ ਸੈਨਿਕ ਸਕੂਲ ਅਤੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੇ ਸਾਬਕਾ ਵਿਦਿਆਰਥੀ ਹਨ।...
ਛੱਤੀਸਗੜ੍ਹ: ਕਈ IAS-IPS ਬਦਲੇ, ਸੁਕਮਾ ਤੇ ਬੀਜਾਪੁਰ ਸਮੇਤ 8 ਜ਼ਿਲ੍ਹਿਆਂ ਦੇ ਕਪਤਾਨ ਵੀ ਬਦਲੇ
ਭਾਰਤੀ ਰਾਜ ਛੱਤੀਸਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਤੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਛੱਤੀਸਗੜ੍ਹ ਵਿੱਚ, ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 18 ਅਧਿਕਾਰੀਆਂ ਅਤੇ ਭਾਰਤੀ ਪੁਲਿਸ ਸੇਵਾ...
ਸ਼ੂਟਰ ਅਵਨੀਤ ਕੌਰ ਫਰੀਦਕੋਟ ਦੀ ਪੁਲਿਸ ਮੁਖੀ ਬਣੀ, ਤਿੰਨ ਹੋਰ ਜ਼ਿਲ੍ਹਿਆਂ ਦੇ ਨਵੇਂ ਐੱਸ.ਐੱਸ.ਪੀ
ਪੰਜਾਬ ਪੁਲਿਸ ਸਰਵਿਸ (ਪੀਪੀਐੱਸ) ਅਧਿਕਾਰੀ, ਓਲੰਪੀਅਨ ਅਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਜ਼ਿਲ੍ਹੇ ਦੀ ਕਮਾਨ ਸੌਂਪੀ ਗਈ ਹੈ।
ਉਨ੍ਹਾਂ ਤੋਂ ਇਲਾਵਾ ਤਿੰਨ ਹੋਰ ਅਧਿਕਾਰੀਆਂ ਨੂੰ ਵੀ ਜ਼ਿਲ੍ਹਿਆਂ ਵਿੱਚ ਨਵੀਆਂ ਨਿਯੁਕਤੀਆਂ ਦਿੱਤੀਆਂ ਗਈਆਂ...
ਪੰਜਾਬ ‘ਚ ਗੈਂਗਸਟਰਾਂ ਖਿਲਾਫ ਮੁਹਿੰਮ: AGTF ਦਾ ਗਠਨ, ਪ੍ਰਮੋਦ ਬਾਨ ਬਣੇ ਇੰਚਾਰਜ
ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸ ਨਾਲ ਨਜਿੱਠਣ ਲਈ ਪੰਜਾਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਭਾਰਤੀ ਪੁਲਿਸ ਸੇਵਾ ਅਧਿਕਾਰੀ (ਆਈਪੀਐੱਸ ਅਧਿਕਾਰੀ) ਪ੍ਰਮੋਦ ਬਾਨ ਨੂੰ ਇਸ ਦੀ ਕਮਾਨ ਸੌਂਪੀ...
ਇਸ ਅਧਿਕਾਰੀ ਨੂੰ ਰਿਟਾਇਰਮੈਂਟ ਤੋਂ 4 ਮਹੀਨੇ ਪਹਿਲਾਂ ਹੀ ਮੁੰਬਈ ਦਾ ਪੁਲਿਸ ਕਮਿਸ਼ਨਰ ਬਣਾਇਆ...
ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਸਿਆਸੀ ਉਥਲ-ਪੁਥਲ ਅਤੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਜਾਣ ਦੇ ਵਿਚਕਾਰ ਆਈਪੀਐੱਸ ਅਧਿਕਾਰੀ ਸੰਜੇ ਪਾਂਡੇ ਨੂੰ ਰਾਜਧਾਨੀ ਮੁੰਬਈ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸੰਜੇ ਪਾਂਡੇ (ips sanjay...
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ ਭਾਰਤੀ ਫੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ ਮੰਗਲਵਾਰ ਨੂੰ ਭਾਰਤੀ ਫੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਅੱਜ ਇਸ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਤੋਂ ਬਾਅਦ ਲੈਫਟੀਨੈਂਟ ਜਨਰਲ...
ਵੀਕੇ ਭਵਰਾ ਨੂੰ ਪੰਜਾਬ ਪੁਲਿਸ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। 3 ਮਹੀਨਿਆਂ ਵਿੱਚ...
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਦੌਰਾਨ ਅੰਦੋਲਨਕਾਰੀ ਕਿਸਾਨਾਂ ਵੱਲੋਂ ਸੜਕ ਜਾਮ ਕਰਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਅਤੇ ਸੂਬੇ ਵਿੱਚ ਸਿਆਸੀ ਉਥਲ-ਪੁਥਲ ਦੇ ਨਾਲ ਹੀ ਐਲਾਨ ਤੋਂ ਕੁਝ ਘੰਟੇ ਪਹਿਲਾਂ...


















