ਕੁਲਭੂਸ਼ਣ ਜਾਧਵ ਕੇਸ : 17 ਜੁਲਾਈ ਨੂੰ ਕੌਮਾਂਤਰੀ ਅਦਾਲਤ ਫੈਸਲਾ ਸੁਨਾਏਗੀ
ਹੇਗ ਸਥਿਤ ਕੌਮਾਂਤਰੀ ਅਦਾਲਤ ਭਾਰਤੀ ਸਮੰਦਰੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ 17 ਜੁਲਾਈ ਨੂੰ ਫੈਸਲਾ ਸੁਨਾਏਗੀ । ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਸਮੰਦਰੀ ਫੌਜ ਛੱਡਣ ਦੇ ਬਾਅਦ ਆਪਣਾ ਕਾਰੋਬਾਰ ਕਰ ਰਹੇ...