ਚੀਨ ਨਾਲ ਖੂਨੀ ਝੜਪ ਤੋਂ ਬਾਅਦ ਭਾਰਤ ਨੇ ਐੱਲਏਸੀ ਉੱਤੇ ਹਥਿਆਰਾਂ ਸਬੰਧੀ ਨੇਮ ਬਦਲੇ
ਭਾਰਤ-ਚੀਨ ਲੱਦਾਖ ਸਰਹੱਦ ਦੇ ਨਾਲ ਖੂਨੀ ਝੜਪ ਵਿੱਚ ਆਪਣੇ ਕਮਾਂਡ ਅਧਿਕਾਰੀ ਕਰਨਲ ਸਮੇਤ 20 ਜਵਾਨਾਂ ਦੀ ਮੌਤ ਦੀ ਦੁਖਦਾਈ ਘਟਨਾ ਤੋਂ ਬਾਅਦ ਹੁਣ ਭਾਰਤੀ ਫੌਜ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਗੋਲੀਆਂ ਚਲਾਉਣ ਦੇ...
ਬੀਐੱਸਐੱਫ ਨੇ ਹਥਿਆਰਾਂ ਅਤੇ ਅਸਲ੍ਹੇ ਨਾਲ ਲੈਸ ਪਾਕਿਸਤਾਨ ਡ੍ਰੋਨ ਨੂੰ ਹੇਠਾਂ ਸੁੱਟਿਆ
ਜੰਮੂ-ਕਸ਼ਮੀਰ ਦੀ ਕਠੂਆ ਸਰਹੱਦ 'ਤੇ ਤਾਇਨਾਤ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਭਾਰਤੀ ਸਰਹੱਦ ਅੰਦਰ ਵੜ੍ਹੇ ਡ੍ਰੋਨ ਨੂੰ ਹੇਠਾਂ ਸੁੱਟ ਲਿਆ। ਇਸ ਡ੍ਰੋਨ ਵਿੱਚ ਹਥਿਆਰ ਅਤੇ ਗੋਲਾ ਬਾਰੂਦ...
ਭਾਰਤ ਅਤੇ ਚੀਨ ਦੇ ਜਵਾਨ ਮਿਲ ਕੇ ਮਾਸਕੋ ਡੇਅ ਪਰੇਡ ਵਿੱਚ ਸ਼ਾਮਲ ਹੋਣਗੇ
ਲੱਦਾਖ ਦੀ ਸਰਹੱਦ 'ਤੇ ਇੱਕ ਦੂਜੇ ਨੂੰ ਮਾਰਨ ਦੀ ਖ਼ੂਨੀ ਝੜਪ ਦੇ 10 ਦਿਨਾਂ ਦੇ ਅੰਦਰ ਰੂਸ ਅਤੇ ਚੀਨ ਦੀਆਂ ਫੌਜਾਂ ਦੀਆਂ ਟੁੱਕੜੀਆਂ ਰੂਸ ਰਾਜਧਾਨੀ ਦੀ ਰਾਜਧਾਨੀ ਮਾਸਕੋ ਵਿੱਚ ਹੋਣ ਵਾਲੀ ਪਰੇਡ ਵਿੱਚ ਹਿੱਸਾ...
ਟ੍ਰੰਪ ਨੂੰ keep your mouth shut ਕਹਿਣ ਦੀ ਜੁੱਰਤ ਕਰਨ ਵਾਲਾ ਪੁਲਿਸ ਮੁਖੀ ਨਾਇਕ...
ਅਮੇਰਿਕਨ ਨਾਗਰਿਕਾਂ ਦੇ ਵਿਰੋਧ ਪ੍ਰਦਰਸ਼ਨਾਂ, ਹਿੰਦਾ ਅਤੇ ਕਰਫਿਊ ਦੇ ਹਲਾਤ ਵਿਚਾਲੇ ਦੁਨੀਆ ਦੇ ਸਭਤੋਂ ਤਾਕਤਵਰ ਮੁਲਕ ਦੇ ਰਹੀਸ ਵਪਾਰੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਟੀ ਵੀ 'ਤੇ ਬੋਲਣ ਵਾਲੇ ਹਊਸਟਨ ਦੇ ਪੁਲਿਸ ਮੁਖੀ ਹਬਰਟ...
ਭਾਰਤ ਦੀ ਮੇਜਰ ਸੁਮਨ ਗਵਾਨੀ, ਬ੍ਰਾਜ਼ੀਲ ਦੀ ਕਮਾਂਡਰ ਕਾਰਲਾ ਯੂ.ਐੱਨ. ਪੁਰਸਕਾਰ ਨਾਲ ਸਨਮਾਨਿਤ
ਭਾਰਤੀ ਫੌਜ ਦੀ ਮੇਜਰ ਸੁਮਨ ਗਵਾਨੀ ਅਤੇ ਬ੍ਰਾਜ਼ੀਲੀਅਨ ਨੇਵੀ ਦੀ ਅਧਿਕਾਰੀ ਕਮਾਂਡਰ ਕਾਰਲਾ ਮੋਂਟੇਰੀਓ ਨੂੰ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਲੋਂ ‘ਸੰਯੁਕਤ ਰਾਸ਼ਟਰ ਮਿਲਟਰੀ ਜੇਂਡਰ ਐਡਵੋਕੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਸਮਾਗਮ ਪਹਿਲੀ...
ਇਹ ਹੈ ਭਾਰਤੀ ਫੌਜ ਦੇ ਪਾਕਿਸਤਾਨ ਵਿੱਚ ਦਾਗੇ ਗਏ ਰਵੀਨਾ ਟੰਡਨ ਮਿਜ਼ਾਈਲ ਬੰਬ ਦਾ...
ਭਾਰਤ ਅਤੇ ਪਾਕਿਸਤਾਨ ਵਿਚਾਲੇ 21 ਸਾਲ ਪਹਿਲਾਂ ਹੋਈ ਕਾਰਗਿਲ ਜੰਗ ਦਾ ਪਿਛੋਕੜ ਮਈ 1999 ਦੇ ਮਹੀਨੇ ਨਾਲ ਸਬੰਧ ਰੱਖਦਾ ਹੈ ਅਤੇ ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਉਸ ਜੰਗ ਨਾਲ ਜੁੜੀਆਂ ਬਹਾਦਰੀ, ਸ਼ਹਾਦਤ ਅਤੇ ਦਰਦ...
ਦੁਨੀਆ ਵਿੱਚ ਕੋਈ ਵੀ ਨਹੀਂ ਜੋ 100 ਸਾਲਾ ਜੋਧੇ ਟੌਮ ਮੂਰੇ ਦਾ ਮੁਕਾਬਲਾ ਕਰ...
ਆਧੁਨਿਕ ਯੁੱਗ ਵਿੱਚ ਇੱਕ ਫੌਜੀ ਦੇ ਤੌਰ ‘ਤੇ ਤਨ, ਮਨ ਅਤੇ ਧੰਨ ਨਾਲ ਜਿੰਨੀ ਜਨਤਕ ਹਮਾਇਤ ਟੌਮ ਮੂਰੇ ਨੂੰ ਮਿਲਿਆ ਹੈ ਅਜਿਹਾ ਕਿਸੇ ਫੌਜੀ ਜੋਧੇ ਨੂੰ ਮਿਲਿਆ। ਆਪਣੇ 100ਵੇਂ ਜਨਮ ਦਿਹਾੜੇ ‘ਤੇ ਬਰਤਾਨੀਆ ਦੀ...
ਸਮੁੰਦਰ ਵੀ ਕੋਵਿਡ-19 ਦੇ ਕਲਾਵੇ ਵਿੱਚ, ਅਮਰੀਕੀ ਸਮੁੰਦਰੀ ਫੌਜ ਦੇ ਦੋ ਜਹਾਜਾਂ ਵਿੱਚ ਵਾਇਰਸ
ਆਲਮੀ ਮਹਾਮਾਰੀ ਨੋਵੇਲ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਸਾਰੀ ਦੁਨੀਆ ਦੀ ਜ਼ਮੀਨ ਦਾ ਚੱਪਾ-ਚੱਪਾ ਹੀ ਸਿਰਫ਼ ਨਹੀਂ ਆਇਆ, ਹੁਣ ਇਸਦਾ ਅਸਰ ਸਮੁੰਦਰ ਵਿੱਚ ਵੀ ਪਹੁੰਚ ਗਿਆ ਹੈ। ਅਮਰੀਕਾ ਨੇ ਇਸ ਗੱਲ ਦੀ ਤਸਦੀਕ ਕੀਤੀ...
ਅਮਰੀਕੀ ਫੌਜ ਵਿੱਚ ਅਧਿਕਾਰੀ ਬਣੀ ਭਾਰਤ ਦੀ ਨਿਕੀ ਦੇ ਚਰਚੇ
ਭਾਰਤ ਵਿੱਚ ਅਤੇ ਖ਼ਾਸ ਕਰਕੇ ਫੌਜ ਵਿੱਚ ਜਾਂ ਵਰਦੀਧਾਰੀ ਅਦਾਰਿਆਂ ਨਾਲ ਜੁੜੇ ਜਾਂ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚਾਲੇ ਇਸ ਮੁਟਿਆਰ ਦੇ ਚਰਚੇ ਛਿੜੇ ਹੋਏ ਹਨ। ਉੱਤਰ-ਪੂਰਬ ਦੇ ਦੂਰ ਦੁਰਾਡੇ ਪਹਾੜੀ ਪਿੰਡ ਦੀ ਜੰਮਪਲ, ਪਰ...
ਕਮਾਲ ਦਾ ਕਿਰਦਾਰ: ਹਾਂਗਕਾਂਗ ਦੀ ਪਹਿਲੀ ਕੇਸਕੀਧਾਰੀ ਜੇਲ੍ਹ ਅਧਿਕਾਰੀ ਸੁਖਦੀਪ ਕੌਰ
ਹਾਂਗਕਾਂਗ ਦੇ ਜੇਲ੍ਹ ਵਿਭਾਗ ਵਿੱਚ ਕੇਸਕੀਧਾਰੀ ਸਿੱਖ ਮਹਿਲਾ ਅਧਿਕਾਰੀ ਵਜੋਂ ਖੁਦ ਨੂੰ ਸਥਾਪਿਤ ਕਰਨ ਵਾਲੀ ਸੁਖਦੀਪ ਕੌਰ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੀ ਮਾਲਕ ਹੈ। ਸਿਰਫ਼ 24 ਸਾਲਾਂ ਦੀ ਉਮਰ ਵਿੱਚ ਕੈਦੀਆਂ ਦੇ ਸੁਧਾਰ ਦਾ ਜਿੰਮਾ ਲੈਣ...


















