ਮਿਲੋ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨੂੰ, ਜਿਸਦੀ ਨਿਯੁਕਤੀ ‘ਤੇ ਵੀ ਨਰਾਜ਼ਗੀ ਵੀ ਹੈ
ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦਾ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਫ਼ੌਜ ਦੀ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ...
ਭਾਰਤ ਨੇਪਾਲ ਦੀ ਖੁੱਲ੍ਹੀ ਸਰਹੱਦ ‘ਤੇ ਤੀਜੇ ਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ‘ਤੇ ਨਜ਼ਰ
ਭਾਰਤ ਅਤੇ ਨੇਪਾਲ ਵਿਚਾਲੇ ਖੁੱਲ੍ਹੀ ਆਵਾਜਾਈ (ਬਿਨਾਂ ਪਾਸਪੋਰਟ, ਵੀਜ਼ਾ) ਦਾ ਫਾਇਦਾ ਲੈ ਕੇ ਕਿਸੇ ਤੀਜੇ ਦੇਸ਼ ਦੇ ਨਾਗਰਿਕਾਂ ਦੀ ਗੈਰ-ਕਾਨੂੰਨੀ ਘੁਸਪੈਠ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਪ੍ਰਬੰਧਨ ਏਜੰਸੀਆਂ ਦੇ ਅਧਿਕਾਰੀਆਂ ਵਿਚਾਲੇ ਚਰਚਾ ਦਾ ਅਹਿਮ ਮੁੱਦਾ...
ਭਾਰਤੀ ਫੌਜ ਮੁਖੀ ਜਨਰਲ ਪਾਂਡੇ 4 ਦਿਨਾਂ ਦੌਰੇ ‘ਤੇ ਨੇਪਾਲ ਪਹੁੰਚੇ
ਭਾਰਤੀ ਜ਼ਮੀਨੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇਪਾਲੀ ਫੌਜ ਮੁਖੀ ਜਨਰਲ ਪ੍ਰਭੂਰਾਮ ਸ਼ਰਮਾ ਦੇ ਸੱਦੇ 'ਤੇ ਰਾਜਧਾਨੀ ਕਾਠਮੰਡੂ ਪਹੁੰਚੇ। ਇੱਥੇ ਫੌਜੀ ਅਧਿਕਾਰੀਆਂ ਵੱਲੋਂ ਜਨਰਲ ਪਾਂਡੇ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਮੀਨੀ ਫੌਜ ਮੁਖੀ ਵਜੋਂ...
ਅਲੀਜ਼ੇਤਾ ਕਾਬੋਰ ਕਿੰਦਾ ਨੂੰ ਸੰਯੁਕਤ ਰਾਸ਼ਟਰ ਮਹਿਲਾ ਪੁਲਿਸ ਅਧਿਕਾਰੀ 2022 ਅਵਾਰਡ
ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੀ ਮੁੱਖ ਵਾਰੰਟ ਅਫਸਰ ਅਲੀਜ਼ੇਤਾ ਕਾਬੋਰ ਕਿੰਦਾ ਨੂੰ ਸੰਯੁਕਤ ਰਾਸ਼ਟਰ ਮਹਿਲਾ ਪੁਲਸ ਅਧਿਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਅਲੀਜ਼ੇਤਾ ਕਾਬੋਰ ਕਿੰਦਾ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਕਾਰਜਾਂ...
ਗੋਰਖਾ ਰੈਜੀਮੈਂਟ ਵਿੱਚ ਅਗਨੀਪਥ ਸਕੀਮ ਤਹਿਤ ਨੇਪਾਲ ਭਰਤੀ ਲਈ ਤਿਆਰ ਨਹੀਂ
ਅਗਲੇ ਮਹੀਨੇ ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦੇ ਨੇਪਾਲ ਦੌਰੇ ਤੋਂ ਠੀਕ ਪਹਿਲਾਂ ਇੱਕ ਵਿਵਾਦ ਖੜਾ ਹੋ ਗਿਆ ਹੈ। ਨੇਪਾਲ ਨੇ ਆਪਣੇ ਤੌਰ 'ਤੇ ਅਗਨੀਪਥ ਯੋਜਨਾ ਤਹਿਤ ਨੇਪਾਲੀ ਨੌਜਵਾਨਾਂ ਦੀ ਭਾਰਤੀ ਫੌਜ...
ਇਜ਼ਰਾਈਲ ਨੇ ਔਰਤ ਨੂੰ ਮੋਸਾਦ ਦੀ ਖੁਫੀਆ ਮੁਖੀ ਨਿਯੁਕਤ ਕਰਕੇ ਸਾਰਿਆਂ ਨੂੰ ਹੈਰਾਨ ਕਰ...
ਸੁਰੱਖਿਆ ਦੇ ਲਿਹਾਜ਼ ਨਾਲ ਚੋਟੀ ਦੇ ਨੰਬਰਾਂ ਵਾਲੇ ਦੇਸ਼ਾਂ 'ਚੋਂ ਇੱਕ ਇਜ਼ਰਾਈਲ ਨੇ ਆਪਣੀ ਸਭ ਤੋਂ ਵੱਡੀ ਖੁਫੀਆ ਏਜੰਸੀ ਮੋਸਾਦ ਦੀ ਇੰਟੈਲੀਜੈਂਸ ਡਾਇਰੈਕਟਰ ਵਜੋਂ ਇੱਕ ਮਹਿਲਾ ਏਜੰਟ ਨੂੰ ਨਿਯੁਕਤ ਕਰਕੇ ਦੁਨੀਆ ਦੀਆਂ ਅੱਖਾਂ ਖੋਲ੍ਹ...
ਪਾਕਿਸਤਾਨ ਦੇ ਸੈਨਿਕ ਭਾਰਤ ਆ ਕੇ ਵਿਸ਼ੇਸ਼ ਮੁਹਿੰਮ ਵਿੱਚ ਹਿੱਸਾ ਲੈਣਗੇ
ਪਿਛਲੇ ਕੁਝ ਸਾਲਾਂ ਤੋਂ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦੇ ਵਿਚਕਾਰ ਪਾਕਿਸਤਾਨ ਭਾਰਤ 'ਚ ਹੋਣ ਵਾਲੇ ਅੱਤਵਾਦ ਵਿਰੋਧੀ ਫੌਜੀ ਮਸ਼ਕਾਂ 'ਚ ਹਿੱਸਾ ਲਵੇਗਾ। ਅਕਤੂਬਰ 'ਚ ਹਰਿਆਣਾ ਦੇ ਮਾਨੇਸਰ 'ਚ ਹੋਣ ਵਾਲੀਆਂ ਇਹ ਮਸ਼ਕਾਂ...
ਮਨੀਸ਼ਾ ਰੋਪੇਟਾ ਪਾਕਿਸਤਾਨ ਦੀ ਪਹਿਲੀ ਹਿੰਦੂ ਮਹਿਲਾ ਡੀਐੱਸਪੀ ਬਣੀ
ਸਿੰਧ ਦੀ ਰਹਿਣ ਵਾਲੀ 26 ਸਾਲਾ ਮਨੀਸ਼ਾ ਰੋਪੇਟਾ ਪਾਕਿਸਤਾਨ ਵਿੱਚ ਡਿਪਟੀ ਸੁਪਰਿੰਟੈਂਡੈਂਟ ਆਫ਼ ਪੁਲਿਸ (ਡੀਐੱਸਪੀ) ਬਣਨ ਵਾਲੀ ਘੱਟ ਗਿਣਤੀ ਹਿੰਦੂ ਆਬਾਦੀ ਵਿੱਚੋਂ ਪਹਿਲੀ ਔਰਤ ਹੈ। ਮਨੀਸ਼ਾ ਨੇ ਸਿੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ...
ਭਾਰਤ ਦੇ ਨਵੇਂ ਫੌਜ ਮੁਖੀ ਨੇ ਇਸ ਤਰ੍ਹਾਂ ਚੀਨ ਸਰਹੱਦ ‘ਤੇ ਰੱਖਿਆ ਤਿਆਰੀਆਂ ਦਾ...
ਭਾਰਤ ਦੇ ਜ਼ਮੀਨੀ ਫੌਜ ਮੁਖੀ ਬਣਨ ਤੋਂ ਬਾਅਦ, ਜਨਰਲ ਮਨੋਜ ਪਾਂਡੇ ਨੇ ਲੱਦਾਖ ਵਿੱਚ ਚੀਨ ਬਾਰਡਰ ਦੀ ਫਰੰਟ ਲਾਈਨ ਦਾ ਪਹਿਲਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ...
ਸੜਕਾਂ ‘ਤੇ ਫਲ ਵੇਚਦੇ ਰਿਟਾਇਰਡ ਫੌਜੀ ਅਫਸਰ ਦੇ ਲੋਕ ਬਣੇ ਮੁਰੀਦ
ਇਸ ਤਸਵੀਰ ਨੂੰ ਦੇਖ ਕੇ ਕੋਈ ਯਕੀਨ ਨਹੀਂ ਕਰ ਸਕਦਾ ਕਿ ਸੜਕਾਂ 'ਤੇ ਫਲ ਵੇਚਣ ਵਾਲਾ ਇਹ ਬਜ਼ੁਰਗ ਫੌਜ ਦਾ ਕੋਈ ਸੀਨੀਅਰ ਅਧਿਕਾਰੀ ਵੀ ਹੋ ਸਕਦਾ ਹੈ। ਅਫਸਰ ਵੀ ਉਹ ਹੈ ਜਿਸ ਦੇ ਨਾਂਅ...