ਅਫਸਰ ਬਣਿਆ ਇਹ ਨੌਜਵਾਨ ਮਹਿਜ਼ 3 ਮਹੀਨੇ ਦਾ ਸੀ ਜਦੋਂ ਉਸਦੇ ਪਿਤਾ ਨੇ ਆਪਣੀ...

'ਨਵਤੇਸ਼ਵਰ ਸਿੰਘ ਨੇ ਆਪਣੇ ਪਿਤਾ ਨੂੰ ਠੀਕ ਤਰ੍ਹਾਂ ਦੇਖਿਆ ਵੀ ਨਹੀਂ ਸੀ ਪਰ ਹੋਸ਼ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਨਕਸ਼ੇ-ਕਦਮਾਂ ;ਤੇ ਚੱਲ ਕੇ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੇ...

ਜਦੋਂ ਪਿਤਾ ਦੀ ਬਰਸੀ ਮੌਕੇ ਸਿਪਾਹੀ ਤਰਨਦੀਪ ਨੂੰ ਸਲਾਮੀ ਦੇਣ ਪਹੁੰਚੇ ਡੀਸੀ ਪ੍ਰਨੀਤ ਸ਼ੇਰਗਿੱਲ

ਫਤਿਹਗੜ੍ਹ ਦੀ ਜ਼ਿਲ੍ਹਾ ਮੈਜਿਸਟ੍ਰੇਟ ਪ੍ਰਨੀਤ ਕੌਰ ਪੰਜਾਬ ਦੇ ਉਨ੍ਹਾਂ ਦੇ ਪਿੰਡ ਕਮਾਲੀ ਵਿੱਚ ਲੱਦਾਖ ਵਿੱਚ ਫੌਜੀ ਟਰੱਕ ਦੇ ਟੋਏ ਵਿੱਚ ਡਿੱਗਣ ਦੇ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਭਾਰਤੀ ਫੌਜ ਦੇ 9 ਜਵਾਨਾਂ ਵਿੱਚੋਂ...

ਸਾਬਕਾ ਫੌਜ ਮੁਖੀ ਨਰਵਾਣੇ ਨੇ ਚੀਨ ਅਤੇ ਮਕਬੂਜ਼ਾ ਕਸ਼ਮੀਰ ‘ਤੇ ਕਿਹਾ- ਬਿਆਨ ਦੇਣ ‘ਚ...

ਭਾਰਤ ਦੇ ਥਲ ਸੈਨਾ ਮੁਖੀ ਜਨਰਲ (ਸੇਵਾਮੁਕਤ) ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਚੀਨ ਸ਼ੁਰੂ ਤੋਂ ਹੀ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹਾ ਹੀ ਰਹੇਗਾ।...

ਅਚਨਚੇਤ ਮੌਤ ਹੋਣ ‘ਤੇ ਵੀ ਪੰਜਾਬ ਦੇ ਸੇਵਾ ਕਰ ਰਹੇ ਸੈਨਿਕ ਦੇ ਪਰਿਵਾਰ ਨੂੰ...

ਪੰਜਾਬ ਸਰਕਾਰ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸੈਨਿਕਾਂ ਦੇ ਆਸ਼ਰਿਤਾਂ ਨੂੰ ਵੀ 25 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣਾ ਸ਼ੁਰੂ ਕਰੇਗੀ, ਜਿਨ੍ਹਾਂ ਦੀ ਮੌਤ ਕਿਸੇ ਕਿਸਮ ਦੇ ਹਾਦਸੇ ਜਾਂ ਅਚਾਨਕ ਸਰੀਰਕ ਸਥਿਤੀ ਕਾਰਨ ਹੋਈ ਹੈ।...

ਕਾਰਗਿਲ ਵਿਚ ਲੜਨ ਲਈ ਗਿਆ ਸੀ ਪਰ ਮਣੀਪੁਰ ਵਿਚ ਆਪਣੀ ਪਤਨੀ ਅਤੇ ਪਿੰਡ ਵਾਸੀਆਂ...

ਇੱਕ ਪਾਸੇ ਭਾਰਤ 1999 ਵਿੱਚ ਪਾਕਿਸਤਾਨ ਦੀ ਧਰਤੀ 'ਤੇ ਘੁਸਪੈਠ ਕਰਨ ਵਾਲੇ ਪਾਕਿਸਤਾਨੀ ਸੈਨਿਕਾਂ ਨੂੰ ਖਦੇੜਨ 'ਚ ਦਿਖਾਈ ਗਈ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ 'ਕਾਰਗਿਲ ਵਿਜੇ ਦਿਵਸ' ਮਨਾ ਰਿਹਾ ਹੈ ਅਤੇ ਦੂਜੇ ਪਾਸੇ...

ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਸੈਨਿਕਾਂ ਦੀ ਯਾਦ ਵਿੱਚ ਇਟਲੀ ਵਿੱਚ...

ਇਹ ਸਮਾਰਕ ਦੂਜੇ ਵਿਸ਼ਵ ਯੁੱਧ ਵਿੱਚ ਇਟਲੀ ਦੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਭਾਰਤੀ ਸੈਨਿਕਾਂ ਦੇ ਸਨਮਾਨ ਵਿੱਚ ਬਣਾਇਆ ਗਿਆ ਹੈ। ਇਸ ਯਾਦਗਾਰ ਦਾ ਨਾਂਅ ਯਸ਼ਵੰਤ ਘਾਡਗੇ ਯਾਦਗਾਰ ਰੱਖਿਆ ਗਿਆ ਹੈ। ਇਸ ਜੰਗ...

ਸਾਬਕਾ ਮੇਜਰ ਜਨਰਲ ਆਹਲੂਵਾਲੀਆ ਨੂੰ 20 ਸਾਲਾਂ ਬਾਅਦ ਮਿਲਿਆ ਇਨਸਾਫ, ਤਹਿਲਕਾ ਦੇਵੇਗੀ 2 ਕਰੋੜ...

ਭਾਰਤੀ ਫੌਜ ਦੇ ਸਾਬਕਾ ਮੇਜਰ ਜਨਰਲ  ਐੱਮਐੱਸ ਆਹਲੂਵਾਲੀਆ ਨੂੰ ਸਾਲਾਂ ਬਾਅਦ ਵੱਡੀ ਰਾਹਤ ਮਿਲੀ ਹੈ। ਦਿੱਲੀ ਹਾਈ ਕੋਰਟ ਨੇ 'ਤਹਿਲਕਾ ਪੋਰਟਲ' ਦੇ ਪੱਤਰਕਾਰਾਂ ਤਰੁਣ ਤੇਜਪਾਲ, ਅਨਿਰੁੱਧ ਬਹਿਲ ਅਤੇ ਮੈਥਿਊ ਸੈਮੂਅਲ ਦੀ ਸਾਖ ਨੂੰ ਢਾਹ...

ਫੌਜ ਦੀ ਮਹਿਲਾ ਬਾਈਕ ਸਵਾਰਾਂ ਦੀ ਟੀਮ ਦਿੱਲੀ ਤੋਂ ਕਾਰਗਿਲ ਲਈ ਰਵਾਨਾ ਹੋਈ

ਭਾਰਤ ਦੀ ਰਾਜਧਾਨੀ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਤੋਂ ਫੌਜ ਦੀਆਂ 25 ਔਰਤਾਂ ਦਾ ਇੱਕ ਦਲ ਮੋਟਰਸਾਈਕਲ 'ਤੇ ਕਾਰਗਿਲ ਲਈ ਰਵਾਨਾ ਹੋਇਆ ਹੈ। ਇਹ ਸਮਾਗਮ 'ਕਾਰਗਿਲ ਵਿਜੇ ਦਿਵਸ 2023' ਦੇ ਮੌਕੇ ਅਤੇ ਮਹਿਲਾ ਸਸ਼ਕਤੀਕਰਨ...

ਸਿਪਾਹੀ ਦੀ ਬੋਤਲ ਜੋ ਜੰਗ ਦੇ ਮੈਦਾਨ ਤੋਂ ਪਿੰਡ ਤੱਕ ਨਿਭਾਉਂਦੀ ਹੈ ਯਾਰੀ

ਫੌਜ ਅਤੇ ਜਵਾਨਾਂ ਦੇ ਜੀਵਨ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਬਹਾਦਰੀ ਤੋਂ ਲੈ ਕੇ ਭਾਵਨਾਤਮਕ ਰਿਸ਼ਤਿਆਂ ਤੱਕ ਦੀਆਂ ਅਣਗਿਣਤ ਕਹਾਣੀਆਂ ਦਾ ਸਰੋਤ ਬਣ ਜਾਂਦੀਆਂ ਹਨ। ਸਿਰਫ਼ ਮਨੁੱਖੀ ਰਿਸ਼ਤੇ ਹੀ ਨਹੀਂ, ਸਗੋਂ ਫ਼ੌਜੀਆਂ...

ਮੋਟੇ ਅਨਾਜ ਰਾਹੀਂ ਭਾਰਤੀ ਸੈਨਿਕਾਂ ਦੀ ਸਿਹਤ ਸੁਧਾਰਨ ਦੀ ਨਵੀਂ ਤਿਆਰੀ

ਰੱਖਿਆ ਮੰਤਰਾਲੇ ਦੇ ਅਧੀਨ ਮੈਸ, ਕੰਟੀਨ ਅਤੇ ਹੋਰ ਫੂਡ ਆਉਟਲੈਟਾਂ ਵਿੱਚ ਬਾਜਰੇ ਅਧਾਰਤ ਮੀਨੂ ਨੂੰ ਪੇਸ਼ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਵਿਚਕਾਰ...

RECENT POSTS