ਆਈਪੀਐਸ ਅਧਿਕਾਰੀ ਮਨੋਜ ਯਾਦਵ ਹਰਿਆਣਾ ਦੇ ਡੀਜੀਪੀ ਬਣਾਏ ਗਏ
ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਮਨੋਜ ਯਾਦਵ ਨੂੰ ਹਰਿਆਣਾ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਮਨੋਜ ਯਾਦਵ ਹਰਿਆਣਾ ਕੈਡਰ ਦੇ 1988 ਬੈਚ ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਭਾਰਤੀ ਖੂਫੀਆ ਏਜੰਸੀ ਇੰਟੈਲੀਜੈਂਸ...
ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਗਿਆ
ਪੰਜ ਮਹੀਨੇ ਦੀ ਦੇਰੀ ਅਤੇ ਕਈ ਤਰ੍ਹਾਂ ਦੇ ਵਿਵਾਦਾਂ ਦੇ ਚਲਦੇ ਭਾਰਤ ਦੇ ਸਰਹੱਦੀ ਰਾਜ ਪੰਜਾਬ ਨੂੰ ਦਿਨਕਰ ਗੁਪਤਾ ਦੇ ਰੂਪ 'ਚ ਨਵਾਂ ਪੁਲਿਸ ਮੁਖੀ ਮਿਲ ਚੁੱਕਾ ਹੈ। ਭਰਤੀ ਪੁਲਿਸ ਸੇਵਾ ਦੇ 1987 ਬੈਚ...
ਪੰਜਾਬ ਪੁਲਿਸ ‘ਚ ਕਈ ਤਬਾਦਲੇ ਕੀਤੇ ਗਏ IG, AIG, SSP ਬਦਲੇ
ਭਾਰਤ ਦੇ ਪੰਜਾਬ ਰਾਜ ਵਿੱਚ ਅੱਜ ਕੁੱਝ ਹੋਰ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਓਹਦੇ ਤੋਂ ਆਈਪੀਐਸ ਅਫਸਰ ਪ੍ਰਵੀਨ ਕੁਮਾਰ ਸਿਨਹਾ ਨੂੰ ਹਟਾ ਕੇ ਇੰਸਪੈਕਟਰ ਜਨਰਲ ਬਣਾ ਦਿੱਤਾ ਗਿਆ...











