ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ

ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਹਵਾਈ ਫੌਜ ਦੇ ਨਵੇਂ ਵਾਈਸ ਚੀਫ, ਮਾਰਸ਼ਲ ਹਰਜੀਤ ਅਰੋੜਾ...

ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ ਭਾਰਤੀ ਹਵਾਈ ਸੈਨਾ ਦੇ ਵਾਈਸ ਚੀਫ਼ ਆਫ਼ ਏਅਰ ਸਟਾਫ (ਵਾਈਸ) ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਦੀ ਜਗ੍ਹਾ ਲੈ ਲਈ ਹੈ, ਜੋ...
ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਲੇਹ ਪਹੁੰਚੇ, ਸਾਬਕਾ ਸੈਨਿਕਾਂ ਦੇ ਜਲਦੀ ਮੁੜ ਵਸੇਬੇ ਦਾ ਵਾਅਦਾ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਰਹੱਦੀ ਪਹਾੜੀ ਖੇਤਰ ਲੇਹ ਪਹੁੰਚਣ 'ਤੇ ਸਾਬਕਾ ਸੈਨਿਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੰਨਿਆ ਕਿ ਫੌਜ ਵਿੱਚ ਸੇਵਾ ਕਰਨ ਤੋਂ ਬਾਅਦ ਸਾਬਕਾ ਸੈਨਿਕਾਂ ਦੇ ਮੁੜ ਵਸੇਬੇ ਦੀ...
ਜੰਮੂ ਸਟੇਸ਼ਨ ਡ੍ਰੋਨ ਹਮਲਾ

ਜੰਮੂ ਏਅਰਫੋਰਸ ਸਟੇਸ਼ਨ ‘ਤੇ ਅੱਤਵਾਦੀਆਂ ਵਲੋਂ ਡ੍ਰੋਨ ਹਮਲਾ, ਦੋ ਧਮਾਕੇ ਕੀਤੇ

ਜੰਮੂ ਦੇ ਭਾਰਤੀ ਹਵਾਈ ਸੈਨਾ ਦੇ ਏਅਰਫੋਰਸ ਸਟੇਸ਼ਨ 'ਤੇ ਧਮਾਕਾਖੇਜ਼ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਸੁੱਟੇ ਗਏ ਇੱਕ ਬੰਬ ਕਰਕੇ ਇਮਾਰਤ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ ਸੀ। ਹਾਲਾਂਕਿ ਦੋਵੇਂ ਬੰਬ ਘੱਟ...
ਜੀਵ ਮਿਲਖਾ ਸਿੰਘ

ਸਦਮੇ ਨੇ ਪੁੱਤਰ ਨੂੰ ਪਿਤਾ ਦੀ ਅੰਤਿਮ ਯਾਤਰਾ ਵੀ ਭੁਲਾ ਦਿੱਤੀ, ਬੱਸ ਸਿਪਾਹੀਆਂ ਨੂੰ...

ਸਿਰਫ਼ ਇੱਕ ਹਫਤੇ ਵਿੱਚ ਉਨ੍ਹਾਂ ਦੇ ਮਾਪਿਆਂ ਦੇ ਹੋਏ ਨੁਕਸਾਨ ਦੇ ਸਦਮੇ ਨੇ ਮਸ਼ਹੂਰ ਗੋਲਫ਼ਰ ਜੀਵ ਮਿਲਖਾ ਸਿੰਘ ਨੂੰ ਇੰਨਾ ਭਾਵੁਕ ਪੱਧਰ 'ਤੇ ਤੋੜ ਦਿੱਤਾ ਹੈ ਕਿ ਉਹ ਆਪਣੇ ਪਿਤਾ ਮਿਲਖਾ ਸਿੰਘ ਦੀ ਆਖਰੀ...
ਅਥਲੀਟ ਮਿਲਖਾ ਸਿੰਘ

ਮਿਲਖਾ ਸਿੰਘ ਦਾ ਜਾਣਾ ਪਾਕਿਸਤਾਨੀ ਫੌਜੀ ਅਤੇ ਅਥਲੀਟ ਦੇ ਪਰਿਵਾਰ ਨੂੰ ਵੀ ਅਸਹਿ ਦਰਦ...

ਦੋ ਫੌਜੀ ਵਿਰੋਧੀਆਂ ਵਿੱਚ ਇੰਨੀਆਂ ਸਮਾਨਤਾਵਾਂ ਹੋਣਾ ਇੱਕ ਅਜੀਬ ਇੱਤੇਫ਼ਾਕ ਹੈ। ਦੋਵੇਂ ਪੰਜਾਬੀ ਮੂਲ ਦੇ ਪਰ ਵੱਖੋ-ਵੱਖਰੇ ਧਰਮ। ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਵਿੱਚ ਦੋਵਾਂ ਨੇ ਸੰਘਰਸ਼ ਕੀਤਾ। ਦੋਵੇਂ ਫੌਜ ਵਿੱਚ ਭਰਤੀ ਹੋਏ ਪਰ ਵੱਖ-ਵੱਖ...
ਉੱਡਣਾ ਸਿੱਖ ਮਿਲਖਾ ਸਿੰਘ

ਲਖਨਊ ਦਾ ਇੱਕ ਸਕੂਲ ਜਿੱਥੇ ਮਿਲਖਾ ਸਿੰਘ ਦੇ ਪੈਰਾਂ ਦੀ ਛਾਪ ਵਿਰਾਸਤ ਬਣੀ

ਉੱਡਣਾ ਸਿੱਖ ਮਿਲਖਾ ਸਿੰਘ ਦਰਅਸਲ ਇੱਕ ਫੌਜੀ ਅਤੇ ਅਥਲੀਟ ਤੋਂ ਵੀ ਵੱਡੀ ਸ਼ਖ਼ਸੀਅਤ ਬਣੇ ਹੋਏ ਸਨ, ਜਿਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਨ੍ਹਾਂ ਦਾ ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿੱਚ...
ਮਵਿਆ ਸੂਦਨ

… ਅਤੇ ਪੂਰਾ ਹੋਇਆ ਜੰਮੂ-ਕਸ਼ਮੀਰ ਦੀ ਧੀ ਮਾਵਿਆ ਦਾ ਜੰਗੀ ਪਾਇਲਟ ਬਣਨ ਦਾ ਸੁਪਨਾ

23 ਸਾਲਾ ਮਵਿਆ ਸੂਦਨ ਨੇ ਲੜਾਕੂ ਜਹਾਜ਼ ਉਡਾਉਣ ਵਾਲੀ ਜੰਮੂ-ਕਸ਼ਮੀਰ ਦੀ ਪਹਿਲੀ ਧੀ ਬਣਨ ਦਾ ਇਤਿਹਾਸ ਰਚ ਦਿੱਤਾ ਹੈ. ਹੁਣ ਮਾਵਿਆ ਦੀ ਗਿਣਤੀ ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਜਹਾਜ਼ ਉਡਾਉਣ ਵਾਲੀਆਂ ਔਰਤ ਪਾਇਲਟਾਂ ਦੀ...
ਮਿਲਖਾ ਸਿੰਘ

ਉੱਡਣਾ ਸਿੱਖ ਮਿਲਖਾ ਸਿੰਘ ਆਪਣੀ ਪਤਨੀ ਦੇ ਚਲੇ ਜਾਣ ਤੋਂ ਬਾਅਦ ਸਦਾ ਲਈ ਉਡਾਰੀ...

ਉਹ ਜ਼ਿੰਦਗੀ ਦਾ ਅਸਲ ਸਿਪਾਹੀ ਯੋਧਾ ਸੀ। ਭਾਰਤੀ ਫੌਜ (ਆਨਰੇਰੀ) ਕਪਤਾਨ, ਪਦਮ ਸ਼੍ਰੀ, ਚੈਂਪੀਅਨ ਅਤੇ ਪਤਾ ਨਹੀਂ ਕਿੰਨੇ ਸਰਨਾਵਿਆਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਸਭ ਤੋਂ ਵੱਧ ਮਕਬੂਲੀਅਤ 'ਉੱਡਣਾ ਸਿੱਖ' (ਫਲਾਇੰਗ ਸਿੱਖ) ਸਿਰਨਾਵੇ...
ਭਾਰਤੀ ਫੌਜੀ

ਕਸ਼ਮੀਰ ਵਿੱਚ ਵਾਇਰਸ ਨਾਲ ਜੰਗ ਵਿੱਚ ਪ੍ਰਸ਼ਾਸਨ ਦੀ ਮਦਦ ਲਈ ਸੈਂਕੜੇ ਚਨਾਰ ਯੋਧੇ ਉਤਰੇ

ਧਰਤੀ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਦੀ ਜ਼ਮੀਨ 'ਤੇ ਅੱਤਵਾਦੀ ਘੁਸਪੈਠੀਆਂ ਅਤੇ ਦੇਸ਼-ਦ੍ਰੇਹੀਆਂ ਨਾਲ ਨਜਿੱਠਣ ਵਿੱਚ ਆਪਣੀ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹਟਣ ਵਾਲੇ ਉਹ ਭਾਰਤੀ ਫੌਜੀ ਹੁਣ ਵੀ ਇੱਥੇ ਨਾ ਵਿਖਾਈ ਦੇਣ...
ਕਰਨਲ ਬੀ ਸੰਤੋਸ਼ ਬਾਬੂ

ਗਲਵਾਨ ਵਾਦੀ ਝੜਪ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੇ ਬੁੱਤ ਦਾ ਉਦਘਾਟਨ

ਭਾਰਤ-ਚੀਨ ਦੀ ਲੱਦਾਖ ਸਰਹੱਦ 'ਤੇ ਗਲਵਾਨ ਵਾਦੀ ਵਿੱਚ ਚੀਨੀ ਸੈਨਿਕਾਂ ਨਾਲ ਝੜਪ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਕਰਨਲ ਬੀ ਸੰਤੋਸ਼ ਬਾਬੂ ਦਾ ਇੱਕ ਕਾਂਸੀ ਦਾ ਬੁੱਤ ਜੱਦੀ ਰਾਜ ਤੇਲੰਗਾਨਾ ਵਿੱਚ ਲਾਇਆ ਗਿਆ ਹੈ।...

RECENT POSTS