ਰਾਕੇਸ਼ ਅਸਥਾਨਾ ਨੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ

ਕੇਂਦਰੀ ਜਾਂਚ ਬਿਓਰੋ (ਸੀਬੀਆਈ) ਵਿੱਚ ਤਤਕਾਲੀ ਡਾਇਰੈਕਟਰ ਆਲੋਕ ਵਰਮਾ ਨਾਲ ਹੋਏ ਵਿਵਾਦ ਕਰਕੇ ਚਰਚਾ ਵਿੱਚ ਆਏ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੇ ਦੁਨੀਆ ਦੀ ਸਭ ਤੋਂ ਵੱਡੀ ਬਾਰਡਰ ਮੈਨੇਜਮੈਂਟ ਫੋਰਸ, ਭਾਵ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ)...

ਤੇਜ਼ ਤਰਾਰ ਆਈਪੀਐੱਸ ਪਰਮਬੀਰ ਸਿੰਘ ਮੁੰਬਈ ਦੇ ਪੁਲਿਸ ਕਮਿਸ਼ਨਰ ਨਿਯੁਕਤ

ਭਾਰਤੀ ਪੁਲਿਸ ਸੇਵਾ ਦੇ 1988 ਬੈਚ ਦੇ ਅਧਿਕਾਰੀ ਪਰਮਬੀਰ ਸਿੰਘ ਨੇ ਸ਼ਨੀਵਾਰ ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ। ਮਹਾਰਾਸ਼ਟਰ ਕੈਡਰ ਦੇ ਅਧਿਕਾਰੀ ਪਰਮਬੀਰ ਸਿੰਘ ਨੂੰ ਸ਼ਨੀਵਾਰ ਨੂੰ ਸੇਵਾਮੁਕਤ ਸੰਜੇ ਬਰਵੇ ਦੀ ਜਗ੍ਹਾ...

ਆਈਪੀਐੱਸ ਹਿਤੇਸ਼ ਚੰਦਰ ਅਵਸਥੀ ਨੇ ਯੂਪੀ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਿਆ

ਸੀਨੀਅਰ ਭਾਰਤੀ ਪੁਲਿਸ ਸੇਵਾ ਅਧਿਕਾਰੀ ਹਿਤੇਸ਼ ਚੰਦਰ ਅਵਸਥੀ ਨੇ ਉੱਤਰ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਹਿਤੇਸ਼ ਚੰਦਰ ਅਵਸਥੀ 1985 ਬੈਚ ਦੇ ਅਧਿਕਾਰੀ ਹਨ। ਫਿਲਹਾਲ, ਉਹ ਕਾਰਜਕਾਰੀ ਡਾਇਰੈਕਟਰ...
ਆਈਪੀਐੱਸ ਸੰਜੇ ਬੇਨੀਵਾਲ

ਚੰਡੀਗੜ੍ਹ ਤੋਂ ਪਰਤੇ ਸੰਜੇ ਬੈਨੀਵਾਲ ਸਪੈਸ਼ਲ ਕਮਿਸ਼ਨਰ ਆਫ਼ ਪਰਸੈਪਸ਼ਨ ਮੈਨੇਜਮੈਂਟ ਅਤੇ ਮੀਡੀਆ ਸੈੱਲ

ਸੰਜੇ ਬੈਨੀਵਾਲ, ਜੋ ਚੰਡੀਗੜ੍ਹ ਦੇ ਪੁਲਿਸ ਮੁਖੀ ਵਜੋਂ ਤਿੰਨ ਸਾਲ ਬਿਤਾਉਣ ਤੋਂ ਬਾਅਦ ਦਿੱਲੀ ਪਰਤੇ, ਨੂੰ ਰਾਜਧਾਨੀ ਦਿੱਲੀ ਪੁਲਿਸ ਦੇ ਅਕਸ ਨੂੰ ਸੰਭਾਲਣ, ਮੀਡੀਆ ਦੀ ਨਿਗਰਾਨੀ ਕਰਨ ਅਤੇ ਤਾਲਮੇਲ ਵਧਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ...
ਪੰਜਾਬ

ਪੰਜਾਬ ‘ਚ ਗੈਂਗਸਟਰਾਂ ਖਿਲਾਫ ਮੁਹਿੰਮ: AGTF ਦਾ ਗਠਨ, ਪ੍ਰਮੋਦ ਬਾਨ ਬਣੇ ਇੰਚਾਰਜ

ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸ ਨਾਲ ਨਜਿੱਠਣ ਲਈ ਪੰਜਾਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਭਾਰਤੀ ਪੁਲਿਸ ਸੇਵਾ ਅਧਿਕਾਰੀ (ਆਈਪੀਐੱਸ ਅਧਿਕਾਰੀ) ਪ੍ਰਮੋਦ ਬਾਨ ਨੂੰ ਇਸ ਦੀ ਕਮਾਨ ਸੌਂਪੀ...
ਭਾਰਤੀ ਫੌਜ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਫੌਜ ਦੀ ਪੂਰਬੀ ਕਮਾਂਡ ਦੇ ਨਵੇਂ ਕਮਾਂਡਰ ਹੋਣਗੇ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੀ ਕਮਾਨ ਸੰਭਾਲਣਗੇ। ਮੌਜੂਦਾ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਸੇਵਾਮੁਕਤ ਹੋ ਰਹੇ ਹਨ। ਲੈਫਟੀਨੈਂਟ ਜਨਰਲ ਪਾਂਡੇ ਪੋਰਟ ਬਲੇਅਰ ਵਿਖੇ ਅੰਡੇਮਾਨ ਅਤੇ ਨਿਕੋਬਾਰ...

ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਦੀ ਸੀਬੀਆਈ ਮੁਖੀ ਨਿਯੁਕਤੀ ਨੂੰ ਲੈ ਕੇ ਖੜ੍ਹਾ ਹੋਇਆ...

ਕਰਨਾਟਕ ਦੇ ਡੀਜੀਪੀ ਪ੍ਰਵੀਨ ਸੂਦ ਦੀ ਸੀਬੀਆਈ ਮੁਖੀ ਨਿਯੁਕਤੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਰਕਸ਼ਕ ਨਿਊਜ਼ ਵੱਲੋਂ: ਕਰਨਾਟਕ ਦੇ ਪੁਲਿਸ ਡਾਇਰੈਕਟਰ ਜਨਰਲ ਆਈਪੀਐੱਸ ਪ੍ਰਵੀਨ ਸੂਦ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ...

ਚੋਣ ਕਮਿਸ਼ਨ ਦਾ ਹੁਕਮ: ਡੀਜੀਪੀ ਅੰਜਨੀ ਕੁਮਾਰ ਮੁਅੱਤਲ, ਰਵੀ ਗੁਪਤਾ ਤੇਲੰਗਾਨਾ ਪੁਲਿਸ ਮੁਖੀ ਨਿਯੁਕਤ

ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਰਵੀ ਗੁਪਤਾ ਨੂੰ ਤੇਲੰਗਾਨਾ ਦੇ ਮੁਅੱਤਲ ਪੁਲਿਸ ਡਾਇਰੈਕਟਰ ਜਨਰਲ ਆਫ਼ ਪੁਲਿਸ ਅੰਜਨੀ ਕੁਮਾਰ ਦੀ ਥਾਂ ਸੂਬਾ ਪੁਲਿਸ ਦੀ ਵਾਗਡੋਰ ਸੌਂਪੀ ਗਈ ਹੈ। ਡੀਜੀਪੀ ਅੰਜਨੀ ਕੁਮਾਰ ਨੂੰ ਆਦਰਸ਼...
ਲੈਫਟੀਨੈਂਟ ਜਨਰਲ ਅਸੀਮ ਮੁਨੀਰ

ਮਿਲੋ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਨੂੰ, ਜਿਸਦੀ ਨਿਯੁਕਤੀ ‘ਤੇ ਵੀ ਨਰਾਜ਼ਗੀ ਵੀ ਹੈ

ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਪਾਕਿਸਤਾਨ ਦਾ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਫ਼ੌਜ ਦੀ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ...

ਜਨਰਲ ਰਾਵਤ ਨੇ ਸੀਡੀਐੱਸ ਦਾ ਕਾਰਜਭਾਰ ਸੰਭਾਲਿਆ, ਕਿਹਾ- ਫੌਜ ਰਾਜਨੀਤੀ ਤੋਂ ਦੂਰ ਹੈ

ਭਾਰਤ ਦੇ ਪਹਿਲੇ ਚੀਫ ਆਫ਼ ਡਿਫੈਂਸ ਸਟਾਫ (ਸੀ.ਡੀ.ਐੱਸ.) ਦਾ ਅਹੁਦਾ ਸੰਭਾਲਣ ਤੋਂ ਬਾਅਦ, ਜਨਰਲ ਬਿਪਿਨ ਰਾਵਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਫੌਜ ਰਾਜਨੀਤੀ ਤੋਂ ਦੂਰ ਰਹਿੰਦੀ ਹੈ। ਜਨਰਲ ਰਾਵਤ ਨੇ ਕੱਲ੍ਹ ਜਨਰਲ ਮਨੋਜ ਮੁਕੰਦ...

RECENT POSTS