ਕੋਰੋਨਾ ਵਾਇਰਸ ਖਿਲਾਫ ਜਿੰਦਗੀ ਦੀ ਜੰਗ ਹਾਰ ਗਏ ਦਿੱਲੀ ਪੁਲਿਸ ਦੇ ਇੰਸਪੈਕਟਰ ਸੰਜੀਵ ਯਾਦਵ

ਆਲਮੀ ਮਹਾਂਮਾਰੀ ਕੋਵਿਡ 19 ਦੇ ਇਨਫੈਕਸ਼ਨ ਨਾਲ ਲੜਨ ਵਾਲੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਿੱਚ ਤਾਇਨਾਤ ਬਹਾਦਰ ਪੁਲਿਸ ਅਧਿਕਾਰੀ ਇੰਸਪੈਕਟਰ ਸੰਜੀਵ ਯਾਦਵ ਨੇ ਆਪਣੀ ਜਾਨ ਦੇ ਦਿੱਤੀ। ਬਹਾਦਰੀ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਇੰਸਪੈਕਟਰ...

ਆਈਟੀਬੀਪੀ ਨੇ ਖੁਦ ਸਸਤੇ ਤੇ ਵਧੀਆ ਪੀਪੀਈ ਸੂਟ ਅਤੇ ਮਾਸਕ ਬਣਾਉਣੇ ਸ਼ੁਰੂ ਕੀਤੇ

ਭਾਰਤ-ਚੀਨ ਸਰਹੱਦ ਦੇ ਨਾਲ ਸੁਰੱਖਿਆ ਵਿੱਚ ਤਾਇਨਾਤ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਵੀ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਰੁੱਧ ਜੰਗ ਵਿੱਚ ਸਭ ਤੋਂ ਅੱਗੇ ਆ ਗਈ ਹੈ। ਆਈਟੀਬੀਪੀ ਨੇ ਮੈਡੀਕਲ ਸੇਵਾ ਨਾਲ ਜੁੜੇ ਆਪਣੇ ਮੁਲਾਜ਼ਮਾਂ ਲਈ...

ਡੀਆਰਡੀਓ ਨੇ 15 ਦਿਨਾਂ ਅੰਦਰ ਬਣਾ ਦਿੱਤੀ ਕੋਵਿਡ 19 ਦੀ ਜਾਂਚ ਕਰਨ ਵਾਲੀ ਮੋਬਾਈਲ...

ਭਾਰਤ ਦੀ ਰੱਖਿਆ ਅਤੇ ਖੋਜ ਵਿਕਾਸ ਸੰਗਠਨ (ਡੀਆਰਡੀਓ) ਨੇ ਨੋਵੇਲ ਕੋਰੋਨਾ ਵਾਇਰਸ ਰੋਗ 19 (COVID19) ਨੂੰ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਇੱਕ ਹੋਰ ਮੀਲ ਦਾ ਪੱਥਰ ਸ਼ਾਮਿਲ ਕਰ ਲਿਆ ਹੈ। ਰੱਖਿਆ ਮੰਤਰਾਲੇ ਦੀ ਇਸ...

ਭਾਰਤ ਦੇ ਸਭਤੋਂ ਵੱਡੇ ਕੁਆਰੰਟਾਈਨ ਕੇਂਦਰ ਦਾ ਦਿਨ ਭਰ ਦਾ ਬੰਦੋਬਸਤ ਫੌਜ ਹਵਾਲੇ

ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਸ਼ੱਕੀਆਂ ਦਾ ਪ੍ਰਬੰਧ ਕਰਨ ਲਈ ਬਣਾਏ ਗਏ ਦੇਸ਼ ਦੇ ਸਭ ਤੋਂ ਵੱਡੇ ਕੁਆਰੰਟਾਈਨ ਕੇਂਦਰਾਂ ਵਿੱਚੋਂ ਇੱਕ ਨਰੇਲਾ ਕੁਆਰੰਟਾਈਨ ਸੈਂਟਰ ਚਲਾਉਣ ਵਿੱਚ ਹੁਣ ਫੌਜ ਜ਼ੋਰਦਾਰ ਢੰਗ ਨਾਲ ਅੱਗੇ ਆਈ ਹੈ। ਦਿੱਲੀ...

ਡਾ: ਚੋਪੜਾ ਨੇ ਪੁਲਿਸ ਨੂੰ ਤਣਾਅ ਤੋਂ ਰਾਹਤ ਪਾਉਣ ਲਈ ਕਸਰਤ, ਧਿਆਨ ਅਤੇ ਸ਼ਾਕਾਹਾਰੀ...

ਮਸ਼ਹੂਰ ਨਿਊਰੋ-ਐਂਡੋਕਰੀਨੋਲੋਜਿਸਟ ਡਾਕਟਰ ਦੀਪਕ ਚੋਪੜਾ ਨੇ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਮਾਨਸਿਕ ਦਬਾਅ ਤੋਂ ਮੁਕਤ ਰੱਖਣ ਲਈ ਵਿਅਕਤੀ ਨੂੰ ਤਿੰਨ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ...

ਕੋਵਿਡ 19 ਖਿਲਾਫ ਜੰਗ ਵਿੱਚ ਕਦੇ ਹਾਰ ਤਾਂ ਕਦੇ ਜਿੱਤ ਵਿਚਾਲੇ ਇੰਝ ਮੁਸਤੈਦ ਹੈ...

ਰਾਜਧਾਨੀ ਦਿੱਲੀ ਵਿਚ ਆ ਰਹੀ ਆਲਮੀ ਮਹਾਂਮਾਰੀ ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਨਾਲ ਦਿੱਲੀ ਪੁਲਿਸ ਵੀ ਪ੍ਰਭਾਵਿਤ ਹੋ ਰਹੀ ਹੈ। ਇਸੇ ਹਫਤੇ ਦੇ ਅੰਤ ਵਿੱਚ ਜਿੱਥੇ ਇੱਕ ਸੀਨੀਅਰ ਅਧਿਕਾਰੀ ਦੀ ਕੋਵਿਡ-19 ਦੀ ਲਾਗ ਦੀ...
ਪੰਜਾਬ ਪੁਲਿਸ

ਪੰਜਾਬ ਪੁਲਿਸ ਨੇ ਕੋਰੋਨਾ ਦੇ ਮਰੀਜ਼ ਲਈ ਗ੍ਰੀਨ ਕੋਰੀਡੋਰ ਬਣਾਇਆ

ਮਹਾਮਾਰੀ ਕੋਰੋਨਾ ਵਾਇਰਸ ਦੇ ਇਲਾਜ ਲਈ ਪੰਜਾਬ ਦੇ ਇੱਕ ਹਸਪਤਾਲ ਵਿੱਚ ਦਾਖਲ ਮਰੀਜ਼ ਲਈ ਫ਼ਰਿਸ਼ਤਾ ਬਣੀ ਪੰਜਾਬ ਪੁਲਿਸ ਦੀ ਖੂਬ ਸ਼ਲਾਘਾ ਹੋ ਰਹੀ ਹੈ, ਬਹੁਤ ਹੀ ਨਾਜੁਕ ਹਾਲਤ ਵਿੱਚ ਪਹੁੰਚੇ ਮਰੀਜ਼ ਨੂੰ ਸਮੇਂ ਸਿਰ...

ਕੋਵਿਡ ਖਿਲਾਫ ਜੰਗ: ਓ.ਐੱਫ.ਬੀ. ਇੱਕ ਲੱਖ ਤੋਂ ਵੱਧ ਕਵਰਆਲਸ ਬਣਾ ਰਿਹਾ ਹੈ

ਕੋਰੋਨਾ ਵਾਇਰਸ ਤੋਂ ਬਚਾਉਣ ਵਾਲੇ ਹੁਣ ਤੱਕ 90 ਹਜ਼ਾਰ ਤੋਂ ਵੱਧ ਮਾਸਕ ਬਣਾ ਚੁੱਕਾ ਹੈ ਆਰਡੀਨੈਂਸ ਫੈਕਟਰੀ ਬੋਰਡ (ਓ.ਐੱਫ.ਬੀ.) ਨੇ ਮੈਡੀਕਲ ਮਾਸਕ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ...
ਸੀਆਰਪੀਐੱਫ

ਸੀਆਰਪੀਐੱਫ ਜਵਾਨਾਂ ਦੀ ਮਦਦ ਲਈ ਬਣੀ 21 ਰਕਸ਼ਿਤਾ ਲਾਂਚ ਕੀਤੀ ਗਈ

ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ) ਨੇ ਜ਼ਖ਼ਮੀ ਅਤੇ ਬਿਮਾਰ ਜਵਾਨਾਂ ਨੂੰ ਉਨ੍ਹਾਂ ਦੇ ਸਥਾਨਾਂ ਤੋਂ ਤਤਕਾਲ ਹਸਪਤਾਲ ਪਹੁੰਚਣ ਲਈ ਖਾਸ ਕਿਸਮ ਦੀ ਮੋਟਰ ਸਾਈਕਲ ਐਂਬੂਲਸ ਲਾਂਚ ਕੀਤੀ ਹੈ, ਜਿੱਥੇ ਰਵਾਇਤੀ ਚਾਰ ਪਹੀਆਂ ਵਾਲੀ ਐਂਬੂਲਸ...

ਲੈਫਟੀਨੈਂਟ ਜਨਰਲ ਸਾਧਨਾ ਸਕਸੈਨਾ ਨਾਇਰ ਡੀਜੀਐੱਮਐੱਸ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਮਹਿਲਾ ਅਧਿਕਾਰੀ ਹਨ

ਲੈਫਟੀਨੈਂਟ ਜਨਰਲ ਸਾਧਨਾ ਸਕਸੈਨਾ ਨਾਇਰ ਨੇ ਵੀਰਵਾਰ (1 ਅਗਸਤ 2024) ਨੂੰ ਭਾਰਤੀ ਫੌਜ ਦੇ ਡਾਇਰੈਕਟਰ ਜਨਰਲ, ਮੈਡੀਕਲ ਸੇਵਾਵਾਂ (ਫੌਜ) ਦਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਪਹਿਲੀ ਮਹਿਲਾ ਅਧਿਕਾਰੀ...

RECENT POSTS